ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ






ਬੀਤ ਜਾਣਗੇ ਦਿਨ ਵਿਜੋਗ ਦੇ,

ਬੀਤ ਜਾਣਗੀਆਂ ਲੰਮੀਆਂ ਰਾਤਾਂ,

ਪਰ ਕੀ ਓਹ ਭੁੱਲ ਸਕਦੀਆਂ ਨੇ ਸੱਜਣਾਂ ?

ਮਿੱਠੀਆਂ ਮਿਲਣੀਆਂ, ਮਿੱਠੀਆਂ ਬਾਤਾਂ !

੫੫