ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਸੀਨੇ ਵਿੱਚ ਦਿਲ ਤੜਫ ਰਿਹਾ ਏ,

ਦਿਲ ਵਿੱਚ ਤੜਫਨ ਠੰਡੇ ਹੌਕੇ,

ਉਹ ਕੀ ਸਾਰ ਪਿਆਰ ਦੀ ਜਾਨਣ,

ਜਿਨ੍ਹਾਂ ਕਦੀ ਨਹੀਂ ਦੇਖਿਆ ਰੋਕੇ।

੫੦