ਚੀਸਾਂ
ਮਨ ਦੀ ਭੁੱਲ
ਕਸੂਰ ਅੱਖਾਂ ਦਾ, ਜਿਨ੍ਹਾਂ ਕਿ ਵੇਖਿਆ, ਭੁੱਲ ਮਨ ਦੀ, ਜਿਨ੍ਹੇ ਚਾਹਿਆ; ਦਿਲ ਨੇ ਤਾਂ ਕੁਝ ਵਗਾੜਿਆ ਨਹੀਂ ਸੀ, ਏਸ ਨੂੰ ਕਿਉਂ ਤੂੰ ਸਾੜਿਆ ਸੱਜਣਾ!
੪੯