ਚੀਸਾਂ
ਸਵੇਰ ਦੀ ਵਾ ਨੂੰ
ਦੱਸ ਨੀ ਠੰਢੀਏ ਵਾਏ, ਸਵੇਰ ਦੀਏ, ਕੀ ਤੈਨੂੰ ਸੱਜਣਾਂ ਨੇ ਘੱਲਿਆ ਏ। ਜਾਂ ਮੈਨੂੰ ਸੜਦਿਆਂ ਵੇਖ ਬਿਰਹਾਂ ਵਿਚ, ਤੇਰਾ ਆਪਣਾ ਈ ਮਨ ਡੁਲ੍ਹਿਆ ਏ?
੪੮