ਚੀਸਾਂ
ਜੇ ਨਾ ਹੁੰਦਾ ਸੁਫ਼ਨਾ ਜੱਗ ਵਿੱਚ, ਕਿਵੇਂ ਹੁੰਦਾ ਮੇਲਾਂ ਪੀਆ ਦਾ! ਤਾਰੇ ਗਿਣਦਿਆਂ ਰਾਤ ਲੰਘ ਜਾਂਦੀ, ਕਿਸ ਪਿੱਛੇ ਕੋਈ ਸੌਂਦਾ।
੪੩