ਚੀਸਾਂ
ਤਾਰੇ
ਤਾਰੇ: ਨਹੀਂ, ਇਹ ਬਿਰਹਾ ਦੇ ਛਾਲੇ, ਪਾਣੀ ਨਾਲ ਭਰੇ ਲਿਸ਼ਕਦੇ, ਕਦੇ ਫ਼ਿੱਸ ਜਾਣ, ਕਦੇ ਭਰ ਜਾਣ, ਚੀਸਾਂ ਪੈਣ, ਤੜਫਦੇ ਫਿਰਦੇ।
੪੪