ਇਹ ਸਫ਼ਾ ਪ੍ਰਮਾਣਿਤ ਹੈ

ਤਰੇਲ

ਤਰੇਲ ਨਹੀਂ ਏਹ ਅਥਰੂ ਰਾਤ ਦੇ,

ਜੇਹੜੇ ਪੀ-ਵਿਜੋਗ ਵਿੱਚ ਡਿੱਗੇ।

੪੩