ਚੀਸਾਂ
ਵਿਛੋੜਾ
ਦਿਨ ਦੇ ਪਿੱਛੇ ਰਾਤ ਹੈ ਦਿੱਸਦੀ, ਜੀਵਨ ਉਹਲੇ ਮੌਤ ਪਈ ਹੱਸਦੀ, ਫੁੱਲ ਤੋਂ ਪਹਿਲਾਂ ਕੰਡਾ ਉੱਗਦਾ, ਫੇਰ ਕਿਵੇਂ ਨਾ ਹੁੰਦਾ ਓ ਸੱਜਣਾ:—— ਪਿਆਰ ਦੇ ਨਾਲ ਵਿਛੋੜਾ?
੩੩