ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਉਨ੍ਹਾਂ ਦਾ ਰੂਪ

ਰੂਪ ਉਨ੍ਹਾਂ ਦਾ ਦੱਸਾਂ ਕਿਵੇਂ——

ਅੱਖਾਂ ਡਿੱਠਾ ਦੱਸ ਨਾ ਸੱਕਣ,
ਜੀਭ ਵਿਚਾਰੀ ਵੇਖ ਨਾ ਸੱਕੀ।

੨੯