ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਉਦੋਂ ਤਾਂ ਮੈਂ ਰੋਕ ਰਹੀ ਸਾਂ———
ਲੱਗੇ ਮੂਲ ਨਾ ਆਖੇ,
ਹੁਣ ਮੈਂ ਕੀ ਕਰਾਂ ਵੇ ਨੈਣਾ?

ਰੋਵੋ ਬੈਠੇ ਆਪੇ।

੨o