ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਮੈਂ ਤਾਂ ਕੇਵਲ ਵੇਖਿਆ ਈ ਸੀ,
ਦੂਰ ਦੁਰੇਡਿਓਂ ਉਹ ਵੀ ਲੁਕ ਕੇ,
ਖਬਰੇ ਕਿੱਦਾਂ? ਖਬਰੇ ਕਿਵੇਂ?

ਲੈ ਗਏ ਮੇਰਾ ਸਭ ਕੁਝ ਲੁੱਟ ਕੇ।

੧੮