ਚੀਸਾਂ
ਕੋਮਲ ਬੂਟੇ
ਨੈਣਾਂ ਦੀ ਰੱਤ ਚੋ ਚੋ ਮਾਹੀ, ਕੋਮਲ ਬੂਟੇ ਨੇ ਮੈਂ ਲਾਏ; ਵੇਖੀਂ ਅੱਖ ਨਾ ਗਹਿਰੀ ਕਰਕੇ,
ਬਾਗ਼ ਬਗ਼ੀਚਾ ਮਤ ਸੜ ਜਾਏ।
੧੭