ਪੰਨਾ:ਚਾਚਾ ਸ਼ਾਮ ਸਿੰਘ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਪਤਰਾ ਵਾਚੇ ਜੁ ਟੇਸ਼ਨ ਤੋਂ ਹੀ ਜਾ ਕੇ ਸਾਹ ਲਿਆ। ਅਤੇ ਜਦੋਂ ਚਾਚੀ ਨੂੰ ਅੰਬਰਸਰ ਵਲ ਜਾਂਦੀ ਗੱਡੀ ਅਪਣੇ ਵਿਚ ਬਿਠਾਕੇ ਤੁਰੀ ਤਾਂ ਅਸੀਂ ਪਲੈਟਫਾਰਮ ਉਤੋਂ ਹੀ ਅਪਣੀ ਅਤੇ ਚਾਚਾ ਜੀ ਦੀ ਆਜ਼ਾਦੀ ਦਾ ਮੁਸ਼ਤਰਕਾ ਐਲਾਨ ਛਾਪ ਦਿਤਾ, ਤੁਸਾਂ ਵੀ ਪੜਿਆ ਏ, ਪਾਠਕ ਜੀ, ਕਿ ਨਹੀਂ, ਨਹੀਂ ਤਾ ਲਓ ਹੁਣ ਪੜੋ, ਪਰ ਸਾਨੂੰ ਆਗਿਆ ਦਿਉ, ਲਓ, ਰਾਮ ਰਾਮ, ਜੈ ਸੀਤਾ ਰਾਮ।

੧੦