ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਯੂਡਾਰਡ ਬੋਰੰਜਰ ਯੂਡਾਰਡ ਬੇਰੰਜਰ ਡਯੂਡਾਰਡ ਯੂਡਾਰਡ ਬੋਰੰਜਰ ਯੂਡਾਰਡ ਫੇਰ ਨੀ ਛੁਹਦਾ ! ਬਰਾਂਡੀ ਥੋੜੀ ਜਿਹੀ... ਲਓਗੇ ? (ਉਸ ਮੇਜ਼ ਵੱਲ ਜਾਂਦਾ ਹੈ ਜਿੱਥੇ ਬੋਤਲ ਪਈ ਹੈ) । ਨਹੀਂ.., ਮੈਂ ਨਹੀਂ, ਬੈਂਕਯੂ , ਮੈਂ ਨੀ ਕਦੇ ਹੱਥ ਲਾਇਆ! ਤੁਸੀਂ ਲਾਓ ਜੋ ਮਨ ਕਰਦਾ.. ਕੋਈ ਮਸਲਾ ਨਹੀਂ, ਮੇਰੀ ਫ਼ਿਕਰ ਨਾ ਕਰੋ । ਐਨਾ ਖ਼ਿਆਲ ਰੱਖਿਓ ਕਿਤੇ ਸਿਰਦਰਦ ਨਾ ਹੋਰ ਵਿਗੜ ਜਾਏ। ਦਾਰੂ ਤਾਂ ਸਭ ਮਹਾਮਾਰੀਆਂ ਲਈ ਅੰਮ੍ਰਿਤ ਹੈ। ਮਾਜ਼ਾਨਾ ਮਜ਼ਬੂਤ ਕਰਦੀ, ਇਮਊਨ ਕਰਦੀ, ਕੀਟਾਣੂ ਸਾਰੇ ਮਾਰ ਦਿੰਦੀ। ਸ਼ਾਇਦ ਸਾਰੇ ਕੀਟਾਣੂ ਤਾਂ ਨਹੀਂ ਮਾਰਦੀ ਹੋਣੀ । ਗੱਡੇ ਦੇ ਕੀਟਾਣੂ ਦੀ ਪਛਾਣ ਨਹੀਂ ਹਾਲੇ ਉਸਨੂੰ। ਜੇਨ ਨੇ ਕਦੇ ਦਾਰੁ ਨਹੀਂ ਪੀਤੀ। ਐਵੇਂ ਨੌਟੰਕੀ ਕਰ ਲੈਂਦਾ ਸੀ। ਸ਼ਾਇਦ ਇਸੇ ਲਈ ਹੋ ਸਕਦਾ ਇਹੋ ਵਜਾਹ ਹੋਵੇ ... ਉਸਦੇ ਇਸੇ ਵਤੀਰੋ ਦੀ। ਪੱਕਾ ਹੈ ਨਹੀਂ ਲਓਗੇ। ਹਾਂ-ਹਾਂ ਪੱਕਾ, ਲੰਚ ਤੋਂ ਪਹਿਲਾਂ ਕਦੇ ਨਹੀਂ, ਸ਼ੁਕਰੀਆ। (ਬੇਰੰਜਰ ਗਿਲਾਸ ਖ਼ਾਲੀ ਕਰ ਦਿੰਦਾ ਹੈ। ਗਿਲਾਸ ਤੋ ਬੋਤਲ ਦੇਹ ਉਸਦੇ ਹੱਥਾਂ 'ਚ ਨੌ, ਖੰਘਦਾ ਹੈ।) ਦੇਖਿਆ ਨਾ, ਖੰਘ ਛਿੜ ਗਈ ਤੁਹਾਨੂੰ ਵੀ। (ਫ਼ਿਕਰ ’ਚ) ਹਾਂ, ਖੰਘ ਤਾਂ ਹੋਈ। ਕਿਉਂ ਹੋਈ ਖੰਘ ਮੈਨੂੰ ? ਸਭ ਨੂੰ ਹੁੰਦੀ ਹੈ, ਜਦੋਂ ਉਹ ਕੋਈ ਕੌੜਾ ਘੁੱਟ ਭਰਦੇ। (ਗਿਲਾਸ ਤੇ ਬੋਤਲ ਮੁੜ ਮੇਜ਼ 'ਤੇ ਰੱਖਣ ਲਈ ਜਾਂਦਾ ਹੈ।) ਨਹੀਂ, ਕੁਝ ਖ਼ਾਸ ਨਹੀਂ, ਕੋਈ ਫਿਕਰ ਵਾਲੀ ਗੱਲ ਨਹੀਂ, ਬੰਦਿਆਂ ਵਾਲੀ ਖੰਘ ਸੀ ਬਸ, ਨਹੀਂ ? ਮਤਲਬ ਕੀ.. ? ਬੰਦਿਆਂ ਵਾਲੀ ਖੰਘ , ਹੋਰ ਖੰਘ ਕਿੱਦਾਂ ਦੀ ਹੁੰਦੀ ਹੈ ਪਤਾ ਨਹੀਂ ... ਸ਼ਾਇਦ ਡੰਗਰਾਂ ਵਾਲੀ; ਗੈਂਡੇ ਖੰਘਦੇ ਨੇ ? ਦੇਖ ਭਾਈ ਮਿੱਤਰਾ, ਬੇਸਿਰ-ਪੈਰ ਗੱਲਾਂ ਕਰ ਰਿਹਾਂ ਤੂੰ , ਬੇਮਤਲਬ ਸਵਾਲ ਖੜੇ ਕਰਕੇ , ਮੁਸੀਬਤਾਂ ਖੜੀਆਂ ਕਰ ਰਿਹੈਂ ਆਪਣੇ ਲਈ ਤੂੰ ਹੀ ਕਿਹਾ ਸੀ ਨਾ ਇਰਾਦਿਆਂ ਦੀ ਮਜ਼ਬੂਤੀ ਹੀ ਬਚਾਅ ਸਕਦਾ ਹੈ ਬਸ, ਹਾਂ, ਯਾਦ ਏ ਮੈਨੂੰ ਚੰਗੀ ਤਰ੍ਹਾਂ। ਹਾਂ, ਮੈਂ ਕਿਹਾ ਸੀ। ਫੇਰ ਸਾਬਤ ਕਰੋ ਨਾ, ਕਿ ਤੁਹਾਡੇ ’ਚ ਵੀ ਹੈ। ਹੈ ਮੇਰੇ ’ਚ, ਮੈਂ ਯਕੀਨ ਦੁਆਂਦਾ... ਖੁਦ ਨੂੰ ਯਕੀਨ ਦੁਆਓ। ਹੁਣ ਹੋਰ ਬਰਾਂਡੀ ਨਹੀਂ ਪੀਣੀ ਬਸੀ ਦੇਖਿਓ, ਫੋਰ ਹੋਰ ਵੀ ਮਜ਼ਬੂਤੀ ਮਹਿਸੂਸ ਕਰੋਗੇ ਅੰਦਰ। ਤੁਸੀਂ ਤਾਂ ਬਸ ਜਾਣਬੁੱਝ ਕੇ ਇਲਜ਼ਾਮ ਲਾਉਂਦੇ ਓ ਮੇਰੇ `ਤੇ ਕਿਹਾ ਨਾ, ਮੈਂ ਥੋੜੀ ਜਿਹੀ ਲੈ ਲੈਂਦਾ, ਇਹਦੇ ਨਾਲ ਮਾੜੇ ਮਾੜੇ ਬੇਰੰਜਰ ਡਾਰਡ ਬੋਰੰਜਰ ਡੇਯੂਡਾਰਡ ਬੇਰੰਜਰ ਯੂਡਾਰਡ ਬਰੰਜਰ ਯੂਡਾਰਡ ਬੇਰੰਜਰ 83 / ਗੈਂਡੇ