ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਡਯੂਡਾਰਡ ਬੋਰੰਜਰ ਡਯੂਡਾਰਡ ਬੇਰੰਜਰ ਯੂਡਾਰਡ ਚਾਲ, ਕੁਝ ਵੀ..., ਕਿਸਨੂੰ ਪਤਾ ? ਬੇਸ਼ਕ , ਜੇਨ ਨੂੰ ਬੜਾ ਮਾਣ ਸੀ ਆਪਣੇ ਆਪ ’ਤੇ।ਮੈਂ ਕੋਈ ਬਹੁਤ ਉਤਸ਼ਾਹੀ ਆਦਮੀ ਨਹੀਂ, ਨਾ ਹੀ ਕੋਈ ਵੱਡੀਆਂ ਲਾਲਸਾਵਾਂ ਨੇ ਮੋਰੀਆਂ, ਮੈਂ ਬਸ ਖੁਸ਼ ਹਾਂ, ਜੋ ਵੀ ਹਾਂ। ਸ਼ਾਇਦ ਉਸਨੂੰ ਘੁਟਣ ਮਹਿਸੂਸ ਹੁੰਦੀ ਹੋਏਗੀ, ਤਾਜ਼ੀ ਹਵਾ, ਕੁਦਰਤੀ... ਖੁੱਲੀ-ਡੁੱਲੀ ਜਗਾ ਦੀ ਲੋੜ ਲੱਗਦੀ ਹੋਏਗੀ, ਥੋੜ੍ਹਾ ਅਰਾਮ ਚਾਹੀਦਾ ਹੋਏਗਾ। ਮੈਂ ਕੋਈ ਜਾਇਜ਼ ਨਹੀਂ ਠਹਿਰਾ ਰਿਹਾ ਕਿਸੇ ਨੂੰ ...! ਮੈਂ ਸਮਝ ਰਿਹਾਂ... ਤੇਰਾ ਮਤਲਬ, ਘੱਟ ਘੱਟ ਕੋਸ਼ਿਸ਼ ਤਾਂ ਕਰ ਹੀ ਰਿਹਾਂ। ਦੇਖ ..., ਮੈਨੂੰ ਭਾਵੇਂ ਕੋਈ ਕੁਝ ਵੀ ਕਹੇ , ਆਲਸੀ, ਨਕਾਰਾਂ, ਮਿਡਲ-ਕਲਾਸ ਦਾ ਨਿਕੰਮਾ ਬੰਦਾ.. ਜਿਸਦਾ ਜ਼ਿੰਦਗੀ ਨਾਲ ਕੋਈ ਵਾਸਤਾ ਹੀ ਨਹੀਂ, ਜੋ ਵੀ ਚਾਹੇ ਇਲਜ਼ਾਮ ਲਾਵੇ.., ਪਰ ਫੇਰ ਵੀ ਮਾਂ ਉਹੀ ਰਹਿਣਾ ਚਾਹਾਂਗਾ ਜੋ ਮੈਂ ਹਾਂ। ਅਸੀਂ ਸਾਰੇ ਉਹੀ ਰਹਾਂਗੇ ਜੋ ਅਸੀਂ ਹਾਂ, ਚਿੰਤਾ ਨਾ ਕਰ। ਜੇ ਕੁੱਝ ਕੇਸ ਹੈ ਵੀ ਨੇ ... ਲੋਕ ਪੈਂਡੇ ਬਣ ਰਹੇ ਨੇ, ਤਾਂ ਏਡਾ ਪਰੇਸ਼ਾਨ ਹੋਣ ਵਾਲੀ ਕੀ ਗੱਲ ਹੈ ? ਮੁਮਕਿਨ ਹੈ ਇਹ ਵੀ ਕੋਈ ਬੀਮਾਰੀ ਹੋਵੇ ਉਹੀ ਤਾਂ! ਮੈਨੂੰ ਡਰ ਏ... ਜੋ ਮੈਨੂੰ ਲੱਗ ਗਈ! ਓਹ, ਛੱਡ ਵੀ ਹੁਣ। ਤੂੰ ਸੱਚਮੁੱਚ ਕੁਝ ਜ਼ਿਆਦਾ ਈ ਤੂਲੇ ਦੇ ਦਿੱਤੀ ਹੈ ਸਾਰੇ ਕੁਝ ਨੂੰ। ਜੇਨ ਦਾ ਮਾਮਲਾ ਕੋਈ ਆਮ ਸਿੱਪ" ਨਹੀਂ ਬਣ ਸਕਦਾ, ਉਸਦਾ ਕੇਸ ਕੁਝ ਵੱਖਰਾ ਸੀ, ਤੂੰ ਆਪ ਤਾ ਕਿਹਾ ਕਿ ਉਹ ਘਮੰਡੀ ਸੀ। ਜੋ ਮੇਰੀ ਪੁੱਛੇ ਤਾਂ, ਹਾਲਾਂਕਿ ਤੇਰੋ ਬਾਲ ਦੋਸਤ ਬਾਰੋ ਇੰਝ ਕਹਿਣਾ ਤਾਂ ਨਹੀਂ ਚਾਹੀਦਾ, ਪਰ ਉਹ ਬੜੇ ਜਲਦੀ ਓ ਭੜਕ ਜਾਂਦਾ ਸੀ, ਥੋੜਾ ਅੱਖੜ ਵੀ ਸੀ, ਸਨਕੀ। ਇਹ ਜਿਹੇ ਵਿਲੱਖਣ ਕੇਸਾਂ ਤੇ ਤੁਸੀਂ ਕੋਈ ਆਮ ਰਾਏ ਨਹੀਂ ਬਣਾ ਸਕਦਾ। ਉਸ ਲਈ ਤਾਂ ਬਸ ਐਵਰੇਜ ਕੇਸ ਚਾਹੀਦਾ, ਬਿਲਕੁਲ ਔਸਤੀ ਮੈਨੂੰ ਵੀ ਕੋਈ ਆਸ ਨਜ਼ਰ ਆਣ ਲੱਗੀ ਹੈ। ਮੈਨੂੰ ਇਹ ਸਮਝ ਸਕਦੈ, ਕਿ ਇਹ ਸਭ ਹੈ ਕੀ। ਪਰ ਤੂੰ ਬਸ .. ਐਵੇਂ ਉਰਲੀਆ ਪਰਲੀਆਂ ਮਾਰ ਕੇ ਟਾਲ ਰਿਹਾ ਏਂ। ਬੇਸ਼ਕ , ਉਸ ਹਾਲਤ ਤਾਂ ਪਹੁੰਚਣ ਲਈ ਕੁਝ ਖ਼ਾਸ ਹੀ ਖ਼ਤਰਨਾਕ ਵਾਪਰਿਆ ਹੋਏਗਾ " ਨਾਲ, ਹਾਲਤ ਮਾੜੀ ਹੋਏਗੀ, ਜ਼ਰੂਰ ਆਰਜ਼ੀ ਤੌਰ 'ਤੇ ਹਿੱਲ ਗਿ" ਹੋਏਗਾ ਉਹ। ਫੇਰ ਵੀ ਉਸਨੇ ਸੋਚਿਆ ਤਾਂ ਹੋਏਗਾ ਹੀ, ਨ ਨੁਕਸਾਨ ਦਾ ਹਿਸਾਬ ਲਾਇਆ ਹੋਏਗਾ. ਲਾਜ਼ਮੀ ਹੈ ..ਉਸਨ " ਚੰਗੀ ਤਰ੍ਹਾਂ ਸੋਚਿਆ ਵਿਚਾਰਿਆ ਹੋਏਗਾ। ਪਰ ਫੇਰ ਉਹ ਬਿਊ ਉਸਦਾ ਕੀ, ਕੀ ਉਹ ਵੀ ਪਾਗਲ ਸੀ ? ਤੇ ਬਾਕੀ ਇਹ ਹੋਰ " ਬਰੰਜਰ 86 } ਗੈਂਡੇ