ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਜਨ ਬੇਰੰਜਰ ਜੋਨ ਬੇਰੰਜਰ ਜੇਨ ਬੇਰੰਜਰ ਜੋਨ ਅਹ.. ਅਹ... ਅਹ... ! ਬੇਵਕੂਫ਼ ਬਣਾ ਰਿਹੈ ਉਹ ਤੈਨੂੰ ..., ਭੇਸ ਬਦਲ ਲਿਆ ਹੋਣੈ ਉਹਨੈ। (ਜੇਨ ਬਾਥਰੂਮ ਦੇ ਦਰਵਾਜ਼ੇ ’ਚੋਂ ਸਿਰ ਬਾਹਰ ਕੱਢਦਾ ਹੈ।ਉਹ ਬਿਲਕੁਲ ਹਰਾ ਹੋ ਚੁੱਕਾ ਹੈ। ਨੱਕ ਉੱਪਰਲਾ ਗੁੰਭੜ ਵੱਡਾ ਹੋ ਗਿਆ ਹੈ ਬਦਲਿਆ ਹੋਇਆ ਭੇਸ ... (ਬਿਨਾਂ ਉਸ ਵੱਲ ਦੇਖਿਆਂ, ਵਾਪਿਸ ਆਉਂਦੇ ਹੋਏ) ਯਕੀਨ ਮੰਨੋ...ਉਹ ਬਿਲਕੁਲ ਸੀਰੀਅਸ ਲੱਗ ਰਿਹਾ ਸੀ। ਠੀਕ ਹੈ, ਜਿਵੇਂ ਉਹਦਾ ਜੀ ਕਰੇ .. (ਜੈਨ ਵੱਲ ਮੁੜਦਾ ਹੈ, ਉਹ ਵਾਪਿਸ ਬਾਥਰੂਮ ਚ ਚਲਾ ਗਿਆ। ਹੈ। ਇਹ ਤਾਂ ਪੱਕੀ ਗੱਲ ਹੈ, ਉਸਨੇ ਜਾਣਬੁੱਝ ਕੇ ਤਾਂ ਨਹੀਂ ਕੀਤਾ। ਇੰਝ ਬਦਲ ਜਾਣਾ... ਉਹ ਕੋਈ ਚਾਹੁੰਦਾ ਨਹੀਂ ਸੀ। (ਬਾਹਰੋਂ) ਤੈਨੂੰ ਕਿਵੇਂ ਪਤਾ ? ਹਰ ਗੱਲ ਤੋਂ ਇੰਝ ਈ ਲਗਦੈ...। ਤੇ ਜੋ ਉਸਨੇ ਜਾਣਬੁੱਝ ਕੇ ਕੀਤਾ ਹੋਵੇ ? ਆਹ! ਫੇਰ ਕੀ... ਜੋ ਉਸਨੇ ਸੋਚ ਸਮਝ ਕੇ ਕੀਤਾ ਹੋਵੇ ? ਬੜੀ ਹੈਰਾਨੀ ਹੋਏਗੀ ਮੈਨੂੰ। ਲੱਗਦਾ ਨਹੀਂ ਕਿ ਕਿਸੇ ਵੀ ਤਰ੍ਹਾਂ ਮਿਸਟਰ ਬਿਉਫ਼ ਨੂੰ ਪਤਾ ਹੋਏਗਾ ਇਸ ਬਾਰੇ (ਗੁਰਾਂਦੇ ਹੋਏ) ਅਹ.. ਅਹ.. ਅਹ! ਬੁੱਢੀ ਮੋਟੜ ਜ਼ਨਾਨੀ ਉਸਦੀ ਬੇਵਕੂਫ਼ ਹੈ ਨਿਰੀ: ਬੇਵਕੂਫ਼ ਤਾਂ ਪਤਾ ਨਹੀਂ ਹੈ ਜਾਂ.. (ਬੜੇ ਅੰਦਾਜ਼ ਨਾਲ ਮੰਚ 'ਤੇ ਆਉਂਦਾ ਹੈ, ਜਾਕੇਟ ਉਤਾਰਦਾ ਹੈ ਤੇ ਬਿਸਤਰ ਤੇ ਸੁੱਟ ਦਿੰਦਾ ਹੈ। ਬੇਰੰਜਰ ਨਜ਼ਰਾਂ ਪਰਾਂ ਨੂੰ ਕਰ ਲੈਂਦਾ ਹੈ। ਜੇਨ, ਜਿਸਦੀ ਪਿੱਠ ਤੇ ਛਾਤੀ ਹੁਣ ਹਰੋ ਹੋ ਚੁੱਕੇ ਹਨ, ਮੁੜ ਬਾਥਰੂਮ 'ਚ ਵੜ ਜਾਂਦਾ ਹੈ । ਅਵਾਜ਼ ਆਉਂਦੀ ਹੈ।) ਬਿਊਫ ਨੇ ਕਦੇ ਆਪਣੀ ਤੀਵੀਂ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਉਹ ਕੀ ਕਰਨ ਵਾਲਾ। ਇਥੇ ਤੂੰ ਗ਼ਲਤ ਹੈਂ ਜੋਨ। ਉਨ੍ਹਾਂ 'ਚ ਕਦੇ ਕੋਈ ਓਹਲਾ ਨਹੀਂ ਸੀ, ਬੜਾ ਏਕੇ ਵਾਲਾ ਟੱਬਰ .. ਏਕੇ ਵਾਲਾ ਹੱਛਾ ? ਪੱਕਾ.. ਤੂੰ ? ਨੂੰ ਘਰ ... ਘਰੇ ... (ਬਾਥਰੂਮ ਵੱਲ ਜਾਂਦਾ ਹੈ, ਜੋ ਫਟਾਕ ਕਰਦਾ ਦਰਵਾਜ਼ਾ ਉਸਦੇ ਸਾਹਮਣੇ ਬੰਦ ਕਰ ਦਿੰਦਾ ਹੈ । ਬਹੁਤ ਏਕੇ ਵਾਲਾ। ਇਸਦਾ ਸਬੂਤ ਇਹ ਹੈ ਕਿ (ਅੰਦਰੋਂ) ਬਿਉਫ਼ ਦੀ ਆਪਣੀ ਇੱਕ ਨਿੱਜੀ ਜ਼ਿੰਦਗੀ ਸੀ। ਉਸਦਾ ਆਪਣਾ ਇੱਕ ਖ਼ੁਫ਼ੀਆ ਰੂਪ, ਜਿਸਨੂੰ ਉਸਨੇ ਧੁਰ ਅੰਦਰ ਲੁਕ ਕੇ ਰੱਖਿਆ ਸੀ, ਸਿਰਫ਼ ਆਪਣੇ ਤੱਕ। ਬੋਰੰਜਰ ਜੋਨ ਬਰੰਜ਼ਰ नेह ਬੇਰੰਜਰ ਜੋਨ 75 ਗੈਂਡੇ