ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਰੰਜ਼ਰ ਜੇਨ ਬੋਰੰਜਰ ਜੇਨ ਬੇਰੰਜਰ ਜੋਨ ਬੇਰੰਜਰ ਜੋਨ ਬੇਰੰਜਰ ਜੇਨ ਬੋਰੰਜਰ ਜੇਨ ਬੇਰੰਜਰ ਜੋਨ ਹਰਾ ਹੁੰਦਾ ਜਾ ਰਿਹਾਂ ਤੂੰ... ਰੰਗਾਂ ਦਾ ਸ਼ੁਦਾਅ ਹੋ ਗਿਆ ਤੈਨੂੰ । ਅਜੂਬੇ ਨਜ਼ਰ ਆ ਰਹੇ ਤੈਨੂੰ। ਫੇਰ ਪੀ ਕੇ ਆਇਆਂ...। ਕੱਲ੍ਹ ਪੀਤੀ ਸੀ, ਪਰ ਅੱਜ ਤਾਂ ਮੂੰਹ ਨੀ ਲਾਈ.. ਜਿਹੜੇ ਪੀਤੇ ਘੜਿਆਂ ਦੇ ਘੜੇ ... ਉਨ੍ਹਾਂ ਦਾ ਫਲ ਭੋਗ ਰਿਹੈਂ ਤੂੰ ... ਮੈਂ ਤੈਨੂੰ ਜ਼ਬਾਨ ਦਿੱਤੀ ਸੀ ਕਿ ਨਵਾਂ ਨਕੋਰ ਹੋ ਕੇ ਆਵਾਂਗਾ । ਤੇਰੇ ਵਰਗੇ ਮਿੱਤਰਾਂ ਦੀ ਮੈਂ ਹਮੇਸ਼ਾ ਮੰਨਦਾ। ਕੋਈ ਸ਼ਰਮਿੰਦਗੀ ਨਹੀਂ ਹੁੰਦੀ ਮੈਨੂੰ ... ਸਗੋਂ ਉਲਟਾ! ਤੈਨੂੰ ਕੀ ਹੁੰਦੈ ... ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ! ਘਰ ... ਕੀ ਕਿਹਾ ... ਮੈਂ ਕੁਝ ਨਹੀਂ ਕਿਹਾ। ਸਿਰਫ਼ ਘਰ .. ਕੀਤਾ... ਕਿਉਂਕਿ ਮੇਰਾ ਜੀ ਕੀਤਾ ...। (ਇੱਕ-ਟੱਕ ਜੋਨ ਵੱਲ ਦੇਖਦੇ ਹੋਏ) ਤੈਨੂੰ ਪਤੈ ਬਿਉਫ਼ ਨਾਲ ਕੀ ਹੋਇਆ ? ਗੇਂਡਾ ਬਣ ਗਿਆ ਉਹ। ਕੀ ਹੋਇਆ ਬਿਊਫ਼ ਨੂੰ ? ਉਹ ਗੇਂਡਾ ਬਣ ਗਿਆ ਜਾਕੇਟ ਦੇ ਕਾਲਰਾਂ ਨਾਲ ਹਵਾ ਝਲਦੇ ਹੋਏ ) ਘਰ ... ਛੱਡ ਪਰਾਂ ਹੁਣ, ਮਜ਼ਾਕ ਬੰਦ ਕਰ ਯਾਰ। ਮੈਂ ਘਰ ਕਰ ਸਕਦਾ ... ਜੇ ਮੇਰਾ ਜੀ ਕਰੇ ਤਾਂ, ਨਹੀਂ ? ਪੂਰਾ ਹੱਕ ਹੈ ਮੇਰਾ, ਮੈਂ ਆਪਣੇ ਘਰ `ਚ ਆਂ। ਮੈਂ ਨਹੀਂ ਕਿਹਾ ਕਿ ਤੂੰ ਕਰ ਨਹੀਂ ਸਕਦਾ... ਤੇ ਜੇ ਮੈਂ ਤੂੰ ਹੁੰਦਾ ਤਾਂ ਹਰਗਿਜ਼ ਨਾ ਕਰਦਾ। ਗਰਮੀ... ਗਰਮੀ ਲੱਗ ਰਹੀ ਏ ਮੈਨੂੰ ...ਗਰਮੀ...ਘਰ ....ਇਕ ਮਿੰਟ 1 ਮੈਂ ਜ਼ਰਾ ਠੰਡਾ ਹੋ ਕੇ ਆਉਂਦੀ। (ਜੋਨ ਬਾਥਰੂਮ ਵੱਲ ਭੱਜਦਾ ਹੈ।) ਬੁਖ਼ਾਰ ਲਗਦਾ... ਸਿਰ ਨੂੰ ਚੜ੍ਹ ਗਿਆ। (ਜੇਨ ਬਾਥਰੂਮ ’ਚ , ਫ਼ਵਾਰੇ ਦੀ ਅਵਾਜ਼ ਦੇ ਨਾਲ-ਨਾਲ ਉਸਦੇ ਤੇਜ਼ ਸਾਹਾਂ ਤੇ ਘਰ-ਘਰ ਦੀ ਅਵਾਜ਼ ਆਉਂਦੀ ਰਹਿੰਦੀ ਹੈ।) (ਬਾਹਰੋਂ) ਘਰ ..1 ਲਗਦੈ ਕੰਬਣੀ ਛਿੜੀ ਹੈ... ਹੁਣ ਮੌਕਾ ਏ ... ਮੇਰੇ ਕੋਲ... ਡਾਕਟਰ ਨੂੰ ਫੋਨ ਕਰਦਾਂ ਨੂੰ (ਉਹ ਫੋਨ ਕੋਲ ਪਹੁੰਚਦਾ ਹੈ ਤੇ ਜੇਨ ਦੀ ਆਵਾਜ਼ ਸੁਣ ਕੇ ਇਕਦਮ ਪਿੱਛੇ ਹੋ ਜਾਂਦਾ ਹੈ। (ਬਾਹਰੋਂ) ਤਾਂ ਉਹ ਬੁੱਢੜ ਬਿਉਫ਼ ਗੈਂਡਾ ਬਣ ਗਿਆ... ਹੈਂ... ਸੱਚ ! ਬੇਰੰਜਰ ਜੇਨ ਬੇਰੰਜਰ ਜੇਨ ਬੇਰੰਜਰ ਜੇਨ 74 { ਡੋ