ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਿਆਉਂ ... ਪਿਆਰੀ ਬਿਲੰਗੜੀ! ਬਜ਼ੁਰਗ ਕੀ ਕਰ ਸਕਦੇ ਹੋ... ਹੁਣ... ਤੁਸੀਂ; ਬਿੱਲੀਆਂ ਤਾਂ ਬਸ ਨਾਸ਼ਵਾਨ ਨੇ। ਤਰਕ-ਸ਼ਾਸਤਰੀ : (ਘਰੇਲੂ-ਔਰਤ ਨੂੰ) ਮੈਡਮ,ਕੀ ਲਗਦੈ ਤੁਹਾਨੂੰ .. ਕੀ ਹੋਣੇ ਚਾਹੀਦੇ ? ਸਭ ਬਿੱਲੀਆਂ ਨਾਸ਼ਵਾਨ ਨੋ! ਸਾਨੂੰ ਮੰਨਣਾ ਹੀ ਚਾਹੀਦਾ। ਘਰੇਲੂ-ਔਰਤ : ਮੇਰੀ ਪਿਆਰੀ ਮਿਆਉਂ, ਮੇਰੀ ਨਿੱਕੀ ਜਿਹੀ ਬਿਸੁੰਗੜੀ। ਕੈਫ਼ੇ-ਵਾਲਾ : ਵੇਟਰ ਨੂੰ, ਜਿਹੜਾ ਟੁੱਟਿਆ ਕੱਚ ਲਈ ਉਸ ਔਰਤ ਸਿਰਹਾਣੇ ਖੜ੍ਹਾ ਹੈ ) ਸੁੱਟ ਦੇ ਏਨੂੰ ਹੁਣ.., ਡਸਟਬਿਨ ਓਧਰ ਐ1 {ਕੁਰਸੀਆਂ ਸਿੱਧੀਆਂ ਕਰਦਾ ਹੈ) ਪੂਰੇ ਹਜ਼ਾਰ ਰੈਂਕ ਹੋ ਗਏ ਤੇਰੇ ਵੱਲ। ਵੇਟਰ (ਕੈਫ਼ੇ ਵੱਲ ਨੂੰ ਜਾਂਦਾ ਹੈ। ਪੈਸੇ ਤੋਂ ਇਲਾਵਾ ਨੀ ਆਉਂਦਾ ਕੁਝ ਖੋਪੜੀ 'ਚ! ਮਾਲਕਿਨ (ਖਿੜਕੀ 'ਚੋਂ) ਕਿਉਂ ਐਵੇਂ ਪਰੇਸ਼ਾਨ ਕਰਦੀ ਏਂ ਆਪਣੇ ਆਪ ਨੂੰ! ਬਜ਼ੁਰਗ : ਕਿਉਂ ਐਵੇਂ ਪਰੇਸ਼ਾਨ ਕਰਦੇ ਓ ਆਪਣੇ ਆਪ ਨੂੰ! ਮਾਲਕਣ : ਖਿੜਕੀ 'ਚੋਂ) ਦਿਲ ਹਿਲਾ ਦਿੰਦੀਆਂ ਇਹੋ ਜਿਹੀਆਂ ਗੱਲਾਂ ! ਘਰੇਲੂ-ਔਰਤ : ਮੇਰੀ ਨਿੱਕੀ ਜਿਹੀ ਬਿਲੰਗੜੀ, ਮੇਰੀ ਨਿੱਕੀ ਜਿਹੀ ਬਿਊਗੜੀ ! ਡੇਜ਼ੀ

ਹੂੰ ! ਸੱਚੀਂ ਬੜੀ ਦਿਲ ਹਿਲਾ ਦੇਣ ਵਾਲੀ ਗੱਲ ਹੈ। ਬਜ਼ੁਰਗ : ਉਸਨੂੰ ਸਹਾਰਾ ਦੇ ਕੇ ਇੱਕ ਟੇਬਲ ਵੱਲ ਨੂੰ ਲੈ ਕੇ ਜਾਂਦਾ ਹੈ, ਬਾਕਾ

ਵੀ ਪਿੱਛੇ ਆਉਂਦੇ ਹਨ) ਬੈਠ ਜਾਓ ਇਥੇ, ਆਰਾਮ ਨਾਲ।

(ਬਜ਼ੁਰਗ ਨੂੰ) ਤੁਸੀਂ ਕੀ ਸੋਚਦੇ ਹੋ ਏਸ ਮਾਮਲੇ ਬਾਰੇ ? ਦੁਕਾਨਦਾਰ : (ਤਰਕ-ਸ਼ਾਸਤਰੀ ਨੂੰ) ਤੁਸੀਂ ਕੀ ਸੋਚਦੇ ਹੋ ਏਸ ਮਾਮਲੇ ਬਾਰ . ਮਾਲਕਣ : ਡੇਜ਼ੀ ਨੂੰ , ਖਿੜਕੀ 'ਚੋਂ ਹੀ) ਤੁਸੀਂ ਕੀ ਸੋਚਦੇ ਹੋ ਏਸ ਮਾਮਲੇ ਬਾਰ' ਕੇਫ਼ੋ-ਵਾਲਾ : (ਉਸ ਔਰਤ ਨੂੰ ਟੇਬਲ 'ਤੇ ਬਿਠਾਂਦੇ ਲੋਕਾਂ ਵੱਲ ਦੇਖ ਰਿਹਾ ਹੈ, ਤਾਂ

ਔਰਤ ਹਾਲੇ ਵੀ ਬਿੱਲੀ ਨੂੰ ਬਾਹਾਂ 'ਚ ਝੁਲਾ ਰਹੀ ਹੈ; ਕਚਰਾ ਸੁੱਟ ਕੇ ਆਏ ਵੇਟਰ ਨੂੰ) ਜਾ ਪਾਣੀ ਦਾ ਗਿਲਾਸ ਫੜਾ ਆ ਉਹਨੂੰ। ਬਜ਼ੁਰਗ : (ਘਰੇਲੂ-ਔਰਤ ਨੂੰ) ਬੈਠ ਜਾਓ, ਬੈਠ ਜਾਓ ਆਰਾਮ ਨਾਲ

ਵਿਚਾਰੀ! ਮਾਲਕਣ : (ਖਿੜਕੀ ’ਚੋਂ ਹੀ) ਵਿਚਾਰੀ ਬਿੱਲੀ ! ਬੇਰੰਜਰ : ਵੈਟਰ ਨੂੰ) ਬਰਾਂਡੀ ਚੰਗੀ ਰਹੇਗੀ ਏਹਦੇ ਲਈ। ਕੈਫ਼ੇ-ਵਾਲਾ : ਵੇਟਰ ਨੂੰ) ਲਿਆਓ ਬਰਾਂਡੀ' ਹੈਗੇ ਨੇ ਨਾ, ਦੇਣਗੇ ਨਾ ਬਿਲ ! ਵੇਟਰ : (ਜਾਂਦੇ ਹੋਏ) ਇੱਕ ਬਰਾਂਡੀ, ਹੁਣੇ ਲਓ ਜੀ! ਘਰੇਲੂ-ਔਰਤ : (ਹਿਚਕੀਆਂ ਲੈਂਦੇ ਹੋਏ) ਨਹੀਂ ਮੈਂ ਨਹੀਂ... ਮੈਂ ਨਹੀਂ ... ਨਹੀਂ ਚਾਹੀਦਾ ਦੁਕਾਨਦਾਰ : ਥੋੜੀ ਦੇਰ ਪਹਿਲੋਂ ਤਾਂ ਮੇਰੀ ਦੁਕਾਨ ਅੱਗਿਓਂ ਨਿਕਲ ਕੇ . ਜੇਨ : ਦੁਕਾਨਦਾਰ ਨੂੰ) ਨਹੀਂ ਇਹ .. ਉਹ ਤਾਂ ਨਹੀਂ ! ਦੁਕਾਨਦਾਰ : (ਜੇਨ ਨੂੰ) ਮੈਂ ਤਾਂ ਆਪ ਜੀ..

नेठ नेरु 34 ਗੈਂਡੇ