ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਰੰਜਰ ਜੋਨ ਬੇਰੰਜਰ ਜੇਨ ਬੋਰੰਜਰ ਜੋਨ ਬੋਰੰਜਰ ਜੋਨ ਦਲਦਲੀ ਜ਼ਮੀਨ ! ...ਸ਼ਹਿਰ ਦੇ ਆਲੇ-ਦੁਆਲੇ ... ਦਲਦਲੀ ਜ਼ਮੀਨ ! ਜਨਾਬ ਨੂੰ ਹਾਲੇ ਤਾਈਂ ਉੱਤਰੀ ਨਹੀਂ, ਕੋਹਰਾ ਜੰਮ ਗਿਆ ਤੇਰੇ ਦਿਮਾਗ਼ ਤੇ। (ਭੋਲੇਪਨ 'ਚ) ਹਾਂ, ਉਹ ਤਾਂ ਹੈ, ਢਿੱਡ 'ਚੋਂ ਮਰੋੜ ਉਠ ਰਹੇ ਉਹ ਤੇਰੇ ਦਿਮਾਗ ਤੇ ਜੰਮੀਐ ਧੁੰਦ !ਕਿੱਥੇ ਦੇਖੀ.. ਤੂੰ ਦਲਦਲ .... ਆਲੇ-ਦੁਆਲੇ ? ਸਾਡੇ ਸ਼ਹਿਰ ਦੇ ਪਛਾਣ ‘ਛੋਟੇ ਪਠਾਰ ਵਰਗੀ ਹੈ, ਕਿਉਂ ਜੋ ਸਾਡੀ ਜ਼ਮੀਨ ਖੁਸ਼ਕ ਹੈ ਤੇ ਖੰਗਰ। (ਆਫ਼ਰਿਆ ਤੇ ਥੱਕਿਆ ਜਿਹਾ ਮਹਿਸੂਸ ਕਰਦਾ) ਮੈਨੂੰ ਫੇਰ ਕੀ ਪਤਾ ? ਹੋ ਸਕਦਾ ਹੈ ਕਿਸੇ ਪੱਥਰ ਥੱਲੇ ਲੁਕਿਆ ਹੋਵੇ ? ਭਾਵੇਂ ਕਿਸੇ ਕੰਬਖਤ ਟਹਿਣੀ 'ਤੇ ਪੋਂਸਲਾ ਪਾਈ ਬੈਠਾ ਹੋਵੇ ? ਜੇ ਤੈਨੂੰ ਲਗਦੈ ਕਿ ਤੂੰ ਬੜਾ ਮਜ਼ਾਕੀਆ ਬਣ ਰਿਹੈਂ ਤਾਂ ਵਹਿਮ ਐ ਤੇਰਾ! ਤੂੰ ਬਸ ਬੋਰ ਹੋ ਗਿਆਂ ਜਿਹੜਾ ਯਬਲੀਆਂ ਮਾਰ ਰਿਹੈ ... ਏ ਸਿਰ-ਪੈਰ ਦੀਆਂ। ਕੋਈ ਸੰਜੀਦਾ ਗੱਲ ਤਾਂ ਤੂੰ ਕਰ ਹੀ ਨਹੀਂ ਸਕਦਾ! ਹਾਂ.., ਅੱਜ ਤਾਂ ਸਿਰ ਫੜ ਲੈਂਦਾ ਹੈ), ਹਮੇਸ਼ਾ ਇੰਝ ਥੋੜੀ (ਸਿਰ ਮਾਰਦਾ ਹੈ। ਕੋਈ ਫ਼ਰਕ ਨਹੀਂ, ਅੱਜ-ਭਲਕ ਸਭ ਇੱਕੇ ! ਓ ਨਹੀਂ, ਅੱਜ ਜਿੰਨਾ ਤਾਂ ਕਦੇ ਨਹੀਂ। ਜਿਹੜੇ ਤੂੰ ਵਿਅੰਗ ਮਾਰਨ ਦੀ ਕੋਸ਼ਿਸ਼ ਕਰ ਰਿਹੈਂ ਨਾ ...ਕੋਈ ਬਹੁਤੇ ਵਧੀਆ ਪ੍ਰਭਾਵ ਨੀ ਪਾਉਂਦੇ। ਮੈਂ ਕਦੋਂ ਕੋਸ਼ਿਸ਼ ਕਰ ਰਿਹਾਂ। (ਟੋਕ ਕੇ) ਮੈਂ ਉੱਕਾ ਈ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਮੇਰਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰੋ। ਪਰ ਯਾਰ (ਦਿਲ ’ਤੇ ਹੱਥ ਰੱਖ ਕੇ) ਮੈਂ ਕਦੇ ਕਰ ਈ ਨਹੀਂ ਸਕਦਾ (ਪੂਰੀ ਸ਼ਿੱਦਤ ਨਾਲ) ਨਹੀਂ; ਮੇਰੇ ਪਿਆਰੋ ਜੀਓ ... ਤੁਸੀਂ ਇਹੋ ਕਰੋ ਰਹੇ ਹੋ। : ਹਰਗਿਜ਼ ਨਹੀਂ, ਮੈਂ ਇਹ ਸੋਚ ਵੀ ਨਹੀਂ ਸਕਦਾ। : ਤੁਸੀਂ ਕੀਤਾ.., ਹੁਣੇ ਕੀਤਾ। : ਕਿਵੇਂ ਤੁਸੀਂ ਇਹ ਸੋਚ ਸਕਦੇ ਹੋ ਕਿ ... : ਮੈਂ ਸੋਚ ਸਕਦਾ, ਕਿਉਂਕਿ ਇੰਝ ਹੀ ਹੈ ! ਮੈਂ ਸੌਂਹ ਖਾ ਕੇ ਕਹਿੰਦਾ। (ਟੋਕ ਕੇ) ਫੇਰ ... ਫੋਰ ਮਜ਼ਾਕ ਉੜਾ ਰਿਹੈਂ ਤੂੰ ਮੇਰਾ ! | ਕਦੇ ਕਦੇ ਨਾ ਤੂੰ ਐਵੇਂ... ਜਿੱਦ ਫੜ ਕੇ ਬਹਿ ਜਾਨਾਂ। ਹੁਣ ਤੂੰ ਉਲਟਾ ਮੇਰੇ 'ਤੇ ਬਹਿਸ ਦਾ ਇਲਜ਼ਾਮ ਲਾ ਰਿਹੈਂ। ਜਦਕਿ ਤੈਨੂੰ ਚੰਗੀ ਤਰ੍ਹਾਂ ਪਤੈ ਕਿ ਤੂੰ ਮੇਰੀ ਬੇਜ਼ਤੀ ਕੀਤੀ ਤੇ ਕਰ ਰਿਹੈਂ। ਬੋਰੰਜਰ मेठ ਬੋਰੰਜਰ ਬੇਰੰਜਰ ਜੇਨ ਬੇਰੰਜਰ ਚੇਨ ਬੇਰੰਜਰ ਜੇਨ ਬੇਰੰਜਰ ਜੇਨ 20 / ਗੈਂਡੇ