ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੇਲ ਜਨ ਵੇਟਰ ਮਾਲਕਣ ਜਾਣ ਨਹੀਂ ਸੀ ਲੱਗਾ... ਹਰਗਿਜ਼ ਵੀ (ਰੌਲਾ ਹੋਰ ਵਧ ਜਾਂਦਾ ਹੈ), ਇਹ ਹੋ ਕੀ ਰਿਹੈ ? (ਕਿਸੇ ਭਾਰੀ ਭਰਕਮ ਜਾਨਵਰ ਦੇ ਦੌੜੇ ਜਾਣ ਦੀ ਅਵਾਜ਼ ਬਹੁਤ ਨੇੜਿਓ ਆਉਂਦੀ ਹੈ, ਉਸਦੇ ਸਾਹਾਂ ਦੀ ਅਵਾਜ਼ ਸੁਣਾਈ ਪੈਂਦੀ ਹੈ ਤੋਂ ਭਾਰੀ ਕਦਮਾਂ ਦੀ ਕੀ ਹੈ ਇਹ ? (ਬਾਹਰ ਵੱਲ) ਕੀ ਹੈ ਕੀ ? (ਬੇਰੰਜਰ ਨੇ ਲੱਗਦਾ ਹੈ ਹਾਲੇ ਤਾਈਂ ਕੁਝ ਸੁਣਿਆ ਹੀ ਨਹੀਂ ਹੈ, ਉਹ ਆਰਾਮ ਨਾਲ ਜੇਨ ਦੀ ਗੱਲ ਦਾ ਜਵਾਬ ਦੇ ਰਿਹਾ ਹੈ, ਉਸਦੇ ਬੁੱਲ੍ਹ ਹਿਲਦੇ ਦਿਖਦੇ ਹਨ, ਪਰ ਸੁਣਦਾ ਕੁਝ ਨਹੀਂ । ਜੋਨ ਖਿਝਿਆ ਹੋਇਆ ਉੱਠਕੇ ਖੱਬੇ ਪਾਸੋ ਬਾਹਰ ਵੱਲ ਦੇਖਦਾ ਹੈ। ਬੋਰੰਜਰ ਹਾਲੇ ਵੀ ਬਣਿਆ ਜਿਹਾ ਉਵੇਂ ਬੈਠਾ ਹੈ) ਹ.. ਓ.. ਗੈਂਡਾ! ਜਾਨਵਰ ਦਾ ਸ਼ੋਰ ਬੜੀ ਤੇਜ਼ੀ ਨਾਲ ਦੂਰ ਜਾਂਦਾ ਹੈ। ਹੈਰਾਨੀ ਨਾਲ ਕੂਕਦੀਆਂ ਅਵਾਜ਼ਾਂ ਦਾ ਸ਼ੋਰ ਸੁਣਾਈ ਪੈਂਦਾ ਹੈ: ਗੈਂਡਾ! ਗੈਂਡਾ..! ਗੈਂਡਾ..! ਸਾਰਾ ਕੁਝ ਬੜੀ ਤੇਜ਼ੀ ਨਾਲ ਵਾਪਰਦਾ ਹੈ। ਹਰ ਪਾਸਿਓਂ ‘ਗੰਡਾ-ਗੇਂਡਾ’ ਦੀਆਂ ਅਵਾਜ਼ਾਂ) ਗੈਂਡਾ ਹੈ। (ਦੁਕਾਨ 'ਚੋਂ ਬਾਹਰ ਝਾਕਦੇ ਹੋਏ) ਇਹ ਤਾਂ ਗੈਂਡਾ (ਦੁਕਾਨ ਦੇ ਅੰਦਰ ਆਪਣੇ ਘਰਵਾਲੇ ਨੂੰ ਅਵਾਜ਼ ਦਿੰਦੀ ਹੈ। ਛੇਤੀ ਆਓ ! ਵੇਖੋ ਗੰਡਾ ਏ ! (ਸਾਰੇ ਖੱਬੇ ਪਾਸੇ ਦੇਖ ਰਹੇ ਹਨ, ਜਿਧਰ ਨੂੰ ਉਹ ਅਵਾਜ਼ ਗਈ ਹੈ॥ ਇਹ ਤਾਂ ਸਿੱਧਾ ਈ ਜਾ ਰਿਹਾ, ਦੁਕਾਨ ਵੱਲ ਨੂੰ, ਖਿੜਕੀਆਂ ਭੰਨ ਦਏਗਾ... (ਅੰਦਰੋਂ) ਕਿਧਰ ? (ਮੂੰਹ ’ਤੇ ਹੱਥ ਰੱਖ ਲੈਂਦਾ ਹੈ। ਓਹ ਰੱਬਾ! (ਆਪਣੇ ਘਰਵਾਲੇ ਨੂੰ ਜਿਹੜਾ ਹਾਲੇ ਵੀ ਅੰਦਰ ਹੀ ਹੈ। ਬਾਹਰ ਆਓ ਨਾ ਬਾਹਰ ਆ ਕੇ ਦੇਖੋ ! (ਦੁਕਾਨਦਾਰ ਸਿਰ ਬਾਹਰ ਕੱਢਦਾ ਹੈ।) ਓਹ ! ਗੱਡਾ ਏ ... ਸੱਚਮੁੱਚ ਦਾ 1 ਖੱਬੇ ਪਾਸਿਓਂ ਦੌੜਿਆ ਆਉਂਦਾ ਹੈ) ਗੈਂਡਾ...ਦੌੜਿਆ ਆਉਂਦੈ... ਫੁੱਟਪਾਥ ’ਤੇ... ਸਾਹਮਣਿਓਂ ! ਇਹ ਸਾਰੀਆਂ ਅਵਾਜ਼ਾਂ ਜੋਨ ਦੀ ਅਵਾਜ਼ ਦੇ ਨਾਲ ਹੀ ਲਗਭਗ ਇੱਕ ਵੇਲੇ ਆਉਂਦੀਆਂ ਹਨ। ਕਿਸੇ ਔਰਤ ਦੇ ਚੀਖਣ ਦੀ ਅਵਾਜ਼ 13 ; ਗੈਂਡੇ नेठ ਦੁਕਾਨਦਾਰ ਵੇਟਰ ਮਾਲਕਣ ਦੁਕਾਨਦਾਰ: ਤਰਕ-ਸ਼ਾਸਤਰੀ