ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਪਣਾ ਚਿਹਰਾ ਦੇਖਦਾ ਹੈ, ਜੀਭ ਕੱਢ ਕੇ ਧਿਆਨ ਨਾਲ ਦੇਖਦਾ ਹੈ) ਬੇਰੰਜਰ ਜੈਨ ਬੇਰੰਜਰ ਜੋਨ ਬੇਰੰਜਰ मेठ ਬੇਰੰਜਰ ਜੇਨ ਸਾਰੀ ਜੀਭ 'ਤੇ ਪੇਪੜੀ ਜੰਮੀ ਪਈ। (ਸ਼ੀਸ਼ਾ ਲੈ ਕੇ ਜੇਬ ’ਚ ਰੱਖ ਲੈਂਦਾ ਹੈ। ਮੈਨੂੰ ਕੋਈ ਹੈਰਾਨੀ ਨਹੀਂ ਹੋਈ ! (ਬੇਰੰਜਰ ਕੰਘੀ ਫੜਾਉਂਦਾ ਹੈ, ਉਹ ਲੈ ਕੇ ਉਸਨੂੰ ਵੀ ਜੇਬ ’ਚ ਰੱਖ ਲੈਂਦਾ ਹੈ) ਸਿਰੋਸਿਸ ਹੋ ਜਾਣੈ ਤੈਨੂੰ, ਲੀਵਰ ਸੁੱਜ ਜਾਣੋ। ਚਿੰਤਾ 'ਚ ਲਗਦੈ ਤੈਨੂੰ ? (ਬੇਰੰਜਰ ਨੂੰ, ਜਿਹੜਾ ਉਥਨੂੰ ਟਾਈ ਮੋੜਨ ਦੀ ਕੋਸ਼ਿਸ਼ ਕਰ ਰਿਹੈ) ਰੱਖ ਇਸਨੂੰ ਆਪਣੇ ਕੋਲ, ਮੇਰੇ ਕੋਲ ਹੋਰ ਬਹੁਤ ਨੇ। (ਤਾਰੀਫ਼ ਕਰਦੇ ਹੋਏ) ਤੂੰ ਹਮੇਸ਼ਾ ਟਿਪ-ਟਾਪ ਰਹਿੰਦੈ। (ਬੋਰੰਜਰ ਦਾ ਮੁਆਇਨਾ ਜਾਰੀ ਰੱਖਦੇ ਹੋਏ) ਕੱਪੜੇ ਵੇਖ ਕਿਵੇਂ ਵੱਟੋ-ਵੱਟ ਹੋਏ ਪਏ , ਸ਼ਰਮ ਆਉਂਦੀ ਦੇਖ ਕੋ ! ਕਮੀਜ਼ ਦੋਖ ਥਾਂਥਾਂ ਤੋਂ ਲਿਬੜੀ ਪਈ ਤੇ ਬੂਟ (ਬੋਰੰਜਰ ਮੇਜ਼ ਹੇਠਾਂ ਪੈਰਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਬੁਟਾਂ ਨੂੰ ਤਾਂ ਬੁਰਸ਼ ਕਦੋਂ ਲਾਇਆ ਈ ਨਹੀਂ । ਕੀ ਨਮੂਨਾ ਬਣਾ ਰੱਖਿਐ ਆਪਣਾ! ਮੋਢੇ ਦੇਖ ਆਪਣੇ। ਮੋਢਿਆਂ ਨੂੰ ਕੀ ਹੋਇਆ ? ਮੁੜ ਜ਼ਰਾ, ਵੇਖਦਾ ਕੀ ਐਂ ... ਪਿੱਛੇ ਨੂੰ ਘੁੰਮ ! ਕਿਸੇ ਕੰਧ ਨਾਲ ਢਾਸਣਾ ਲਾਇਆ ਹੋਣੈ।(ਬੇਰੰਜਰ ਲਾਡ ਨਾਲ ਉਸਦਾ ਹੱਥ ਫੜਦਾ ਹੈ) ਨਾ, ਮੈਂ ਬੁਰਸ਼ ਨਹੀਂ ਨਾਲ ਲੈ ਕੇ ਆਇਆ; ਜੋਬ ਫਟ ਜਾਂਦੀ ਮੇਰੀ। (ਬੋਰੰਜਰ ਦੇ ਚਿਹਰੇ 'ਤੇ ਹਾਲੇ ਵੀ ਨਰਮਾਈ ਹੈ, ਧੂੜ ਝਾੜਣ ਲਈ ਉਹ ਮੋਢੇ ਛੰਡਦਾ ਹੈ। ਜੋ ਪਰਾਂ ਨੂੰ ਮੂੰਹ ਮੋੜ ਲੈਂਦਾ ਹੈ॥ ਕਿਥੋਂ ਲਵਾਇਆ ਇਹ ਸਭ ? ਪਤਾ ਨੀ ਯਾਦ ਨਹੀਂ ਕੁਝ ! ਕਿੰਨੀ ਬੇਜ਼ਤੀ ਵਾਲੀ ਗੱਲ ਐ; ਸ਼ਰਮ ਆਉਂਦੀ ਏ ਤੇਰਾ ਦੋਸਤ ਕਹਾਉਂਦੇ ਹੋਏ । ਤੂੰ ਕੁਝ ਜ਼ਿਆਦਾ ਈ ਰੁੱਖਾ ਹੋ ਰਿਹੈਂ। ਪੂਰੀ ਵਜ਼ਾ ਹੈ ਇਸਦੀ ਮੇਰੇ ਕੋਲ। ਦੇਖ ਜੇਨ ਮੇਰੀ ਗੱਲ ਸੁਣ। ਮੈਂ ਬੋਰ ਹੋ ਗਿਆਂ, ਏਸ ਸ਼ਹਿਰ 'ਚ ਕੁਝ ਹੈ ਈ ਨਹੀਂ ਦਿਲ ਲਾਉਣ ਨੂੰ। ਮੈਂ ਜੋ ਕਰ ਰਿਹਾਂ... ਉਸ ਲਈ ਨਹੀਂ ਬਣਿਆ ਮੈਂ... ਰੋਜ਼-ਰੋਜ਼ ਉਹੀ ਦਫ਼ਤਰ ਦਿਨ ’ਚ ਅੱਠ ਘੰਟੇ ਤੇ ਪੂਰੇ ਸਾਲ ’ਚ ਸਿਰਫ਼ ਤਿੰਨ ਹਫ਼ਤੇ ਛੁੱਟੀ ਦੇ! ਸ਼ਨੀਵਾਰ ਦੀ ਰਾਤ ਤੱਕ ਬਸ..., ਬਸ ਹੋ ਜਾਂਦੀ ਏ ਮੇਰੀ। ਤੈਨੂੰ ਪਤਾ ਤਾਂ ਹੈ ਸਭ, ਤੇ ਬਸ ਥੋੜ੍ਹਾ ਆਰਾਮ ਲਈ... ਰਿਲੈਕਸ... ਹੋਣ ਲਈ... ਮੇਰੇ ਅਜ਼ੀਜ਼... ਮਹਾਪੁਰਖੋ, ਕੰਮ ਇਥੇ ਸਭ ਨੂੰ ਕਰਨਾ ਪੈਂਦੈ। ਮੈਂ ਵੀ 1 ਗੈਂਡੇ ਬੋਰੰਜਰ ਜੈਨ ਬੋਰੰਜਰ ਜੇਨ ਬੇਰੰਜਰ ਜੋਨ