ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡੋਜ਼ੀ ਬੋਰੰਜਰ ਡੇਜ਼ੀ ਬੇਰੰਜਰ ਕਰ ! ਉਨ੍ਹਾਂ ਰੇਡੀਓ ਸਟੇਸ਼ਨ ਤੇ ਕਬਜ਼ਾ ਕਰ ਲਿਆ! (ਘਬਰਾਇਆ ਤੇ ਕੰਬਦਾ ਹੋਇਆ) ਤੂੰ ਸ਼ਾਂਤ ਰਹਿ, ਸ਼ਾਂਤ, ਹਾਂ! (ਡੇਜ਼ੀ ਅੱਪ-ਸਟੇਜ ਵੱਲ ਜਾਂਦੀ ਹੈ ਤੇ ਫਰ ਡਾਊਨ ਸਟੇਜ ਵੱਲ ਤੇ ਖਿੜਕੀ ਖੋਲ੍ਹ ਕੇ ਦੇਖਦੀ ਹੈ। ਬੇਰੰਜਰ ਦੂਜੀ ਖਿੜਕੀ 'ਚੋਂ ਬਾਹਰ ਦੇਖ ਰਿਹਾ ਹੈ, ਤੇ ਫੇਰ ਦੋਹਾਂ ਸੈਂਟਰ ਸਟੇਜ 'ਤੇ ਆ ਕੇ ਇੱਕ-ਦੂਜੇ ਦੇ ਸਾਹਮਣੇ ਹੁੰਦੇ ਹਨ) ਇਹ ਹੁਣ ਮਜ਼ਾਕ ਨਹੀਂ ਰਿਹਾ।ਉਹ ਤਾਂ ਸੀਰੀਅਸ ਨੇ! ਸਿਰਫ਼ ਉਹੀ ਬਚੇ ਨੇ ਹੁਣ ਤੇ; ਸਿਰਫ਼ ਉਹੀ, ਹੋਰ ਹੈ ਹੀ ਕੋਈ ਨੀ। ਸਰਕਾਰਾਂ ਨਾਲ ਰਲ ਗਈਆਂ ਨੇ ਉਨ੍ਹਾਂ ਦੇ। ਫੇਰ ਉਹ ਖਿੜਕੀਆਂ ਬਦਲ ਕੇ ਦੇਖਦੇ ਹਨ ਤੇ ਵਾਪਸ ਉੱਥੇ ਆ ਕੇ ਮਿਲਦੇ ਹਨ।) ਸੌਂਹ ਖਾਣ ਨੂੰ ਵੀ ਕੋਈ ਰੁਹ ਨੀ ਬਚੀ... ਅਸੀਂ ਬਸ ਇਕੱਲੇ ਹਾਂ, ਇਕੱਲਿਆਂ ਛੱਡ ਦਿੱਤਾ ਗਿਆ ਸਾਨੂੰ। ਇਹੋ ਤਾਂ ਚਾਹੁੰਦਾ ਸੀ ਤੂੰ। ਤੇਰਾ ਮਤਲਬ ਜੋ ਤੂੰ ਚਾਹੁੰਦੀ ਸੀ ! ਇਹ ਤੂੰ ਸੀ! ਡੋਜ਼ੀ ਬਰੰਜ਼ਰ ਡੇਜ਼ੀ ਬੇਰੰਜਰ ਡੇਜ਼ੀ ਬੇਰੰਜਰ ਤੂੰ ! ਡੇਜ਼ੀ (ਸਾਰੇ ਪਾਸਿਓਂ ਇੱਕੋ ਵੇਲੇ ਸ਼ੋਰ ਉੱਠਦਾ ਹੈ। ਪਿਛਲੀ ਦੀਵਾਰ ਗੱਡਿਆਂ ਦੇ ਸਿਰਾਂ ਨਾਲ ਭਰ ਜਾਂਦੀ ਹੈ। ਘਰ ਦੇ ਸੱਜੇ-ਖੱਬਿਓ ਦੌੜਦੇ ਖੁਰਾਂ ਤੇ ਹੱਫ਼ਦੇ ਜਾਨਵਰਾਂ ਦੇ ਸਾਹਾਂ ਦੀ ਅਵਾਜ਼ ਗੂੰਜਦੀ ਹੈ। ਪਰ ਇਹ ਸਾਰੀਆਂ ਸ਼ੁਰੀਲੀਆਂ ਅਵਾਜ਼ਾਂ ਹੁਣ ਕੁਝ ਹੱਦ ਤੱਕ ਇੱਕ ਰਿਦਮ ’ਚ ਹਨ, ਇੱਕ ਤਰ੍ਹਾਂ ਦੀ ਧੁਨ ਬਣਾਉਂਦੀਆਂ ਹੋਈਆਂ। ਸਭ ਤੋਂ ਉੱਚੀ ਅਵਾਜ਼ ਛੱਤ ਤੋਂ ਆ ਰਹੀ ਹੈ, ਜਿਵੇਂ ਕੋਈ ਲਗਾਤਾਰ ਸੱਟ ਮਾਰ ਰਿਹਾ ਹੋਵੇ । ਛੱਤ ਤੋਂ ਪਲਸਤਰ ਡਿੱਗਦਾ ਹੈ । ਸਾਰਾ ਘਰ ਬੁਰੀ ਤਰ੍ਹਾਂ ਕੰਬ ਰਿਹਾ ਹੈ।) ਧਰਤੀ ਕੰਬ ਰਹੀ ਹੈ ! (ਉਸਨੂੰ ਸੁੱਝਦਾ ਨਹੀਂ ਕਿ ਕਿਧਰ ਨੂੰ ਜਾਵੇਂ ਨਹੀਂ, ਇਹ ਤਾਂ ਗਵਾਂਢੀ ਨੂੰ! (ਉਹ ਖੱਬੇ-ਸੱਜੇ ਤੇ ਉੱਪਰ ਵੱਲ ਨੂੰ ਮੁੱਠੀਆਂ ਉਛਾਲਦਾ ਹੈ॥ ਓਇ.. ਓਇ .. ਬੰਦ ਕਰੋ ਇਹ ਸਭ ਸਾਡੇ ਕੰਮ 'ਚ ਦਖ਼ਲ ਦੇ ਰਹੇ ਹੋ ਤੁਸੀਂ। ਇਨ੍ਹਾਂ ਫਲੈਟਾਂ ’ਚ ਸ਼ੋਰ ਦੀ ਮਨਾਹੀ ਹੈ ! ਰੌਲਾ ਪਾਉਣਾ ਮਨ੍ਹਾ ਹੈ। ਉਹ ਤੇਰੀ ਨਹੀਂ ਸੁਣਨ ਲੱਗ ! (ਰੰਲਾ ਥੋੜ੍ਹਾ ਘੱਟਦਾ ਹੈ। ਪਿੱਠ-ਭੂਮੀ 'ਚੋਂ ਇੱਕ ਤਰ੍ਹਾਂ ਦਾ ਸੰਗੀਤ ਉੱਭਰਦਾ ਹੈ!) ਬੇਰੰਜਰ ਡੇਜ਼ੀ { ]4 ! ਗੈਂਡੇ