ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਯੂਡਾਰਡ ਡੇਜ਼ੀ ਬੋਰੰਜਰ ਡਯੂਡਾਰਡ ਬੇਰੰਜਰ ਡੇਜ਼ੀ ਯੂਡਾਰਡ ਡੋਜ਼ੀ ਡਯੁਡਾਰਡ ਬੋਰੰਜਰ ਡਯੂਡਾਰਡ ਬੇਰੰਜਰ ਡੇਜ਼ੀ ਬਹੁਤ ਤਾਕਤਵਰ ਨੇ ਉਹ, ਬਹੁਤ। ਚਲੋ, ਫ਼ਿਲਹਾਲ ਕੁਝ ਖਾ ਲਓ ਪਹਿਲੋਂ, ਮੈਂ ਲੈ ਕੇ ਆਈ ਹਾਂ ! ਤੁਸੀਂ ਬਹੁਤ ਮਿਹਰਬਾਨ ਹੋ, ਮਿਸ ਡੇਜ਼ੀ। (ਖ਼ਦ ਨਾਲ ਜ਼ਿਆਦਾ ਈ ਮਿਹਰਬਾਨ ਏ। ਕਿਵੇਂ ਸ਼ੁਕਰੀਆ ਕਰਾਂ ਤੁਹਾਡਾ! (ਡਯੁਡਾਰਡ ਨੂੰ ਤੁਸੀਂ ਰੁਕੇਂਗੇ ਸਾਡਾ ਸਾਥ ਦੇਣ ਲਈ ? ਮੈਂ ਕੋਈ ਪ੍ਰੇਸ਼ਾਨੀ ਨਹੀਂ ਬਣਨਾ ਚਾਹੁੰਦਾ। ਕੀ ਕਹਿ ਰਹੇ ਹੋ ਮਿਸਟਰ ਡਯੁਡਾਰਡ ? ਤੁਹਾਨੂੰ ਪਤਾ ਹੈ ਕਿ ਸਾਨੂੰ ਚੰਗਾ ਲੱਗੇਗਾ ਜੇ ਤੁਸੀਂ ਰੁਕੇ। ਹਾਂ, ਪਰ ਮੈਨੂੰ ਚੰਗਾ ਨਹੀਂ ਲੱਗੇਗਾ ਜੇ ਮੈਂ ਵਿੱਚ ... ਛੱਡੋ ਵੀ, ਬੈਠੋ। ਤੁਹਾਡੇ ਨਾਲ ਗੱਲਬਾਤ ਕਰਨ ਦਾ ਹਮੇਸ਼ਾ ਇੱਕ ਮਜ਼ਾ ਹੈ। ਅਸਲ ’ਚ ਮੈਂ ਥੋੜਾ ਜਲਦੀ 'ਚ ਹਾਂ। ਕਿਸੇ ਨੂੰ ਮਿਲਣਾ। ਹੁਣੇ ਤੁਸੀਂ ਕਹਿ ਰਹੇ ਸੀ ਕਿ ਕੋਈ ਖ਼ਾਸ ਕੰਮ ਨਹੀਂ ਟੋਕਰੀ ’ਚੋਂ ਸਮਾਨ ਕੱਢਦੇ ਹੋਏ) ਬੜੀ ਮੁਸ਼ਕਿਲ ਨਾਲ ਖਾਣਾ ਮਿਲਿਆ ਮੈਨੂੰ। ਪਤਾ ਵੀ ਹੈ ਕੁਝ ਦੁਕਾਨਾਂ ਲੁੱਟੀਆਂ ਪਈਆਂ ਹਰ ਥਾਂ, ਸਭ ਤਹਿਸ ਨਹਿਸ ਕਰ ਦਿੱਤਾ .. ਉਨ੍ਹਾਂ ਨੇ! ਬਹੁਤੀਆਂ ਦੁਕਾਨਾਂ ਤੋਂ ਬੰਦ ਪਈਆਂ। ਬਾਹਰ ਤਖ਼ਤੀਆਂ ਲਟਕੀਆਂ: ‘ਤਬਦੀਲੀ ਖ਼ਾਤਰ ਦੁਕਾਨ ਬੰਦ ਹੈ। ਇੱਕ ਜਗਾ ਤਾੜ ਦੇਣਾ ਚਾਹੀਦਾ ਉਨ੍ਹਾਂ ਨੂੰ ਕਿਸੇ ਵੱਡੇ ਵਾੜੇ 'ਚ, ਸਖ਼ਤ ਨਿਗਰਾਨੀ ਹੇਠ ! ਕਹਿਣਾ ਹੀ ਸੌਖਾ ਹੈ। ਪਸ਼ੂਆਂ ਦੇ ਹੱਕਾਂ ਵਾਲੀ ਲੀਗ ਸਭ ਤੋਂ ਪਹਿਲਾਂ ਝੰਡਾ ਚੁੱਕੇਗੀ। ਤੇ ਹਰ ਕਿਸੇ ਦਾ ਕੋਈ ਨਾ ਕੋਈ ਆਪਣਾ ਹੈ ਉਨ੍ਹਾਂ 'ਚ, ਕੋਈ ਰਿਸ਼ਤੇਦਾਰ, ਭਰਾ-ਭਤੀਜਾ; ਇਹ ਗੱਲ ਹੋਰ ਮੁਸੀਬਤ ਬਣ ਜਾਣੀ ਤਾਂ ਹਰ ਕੋਈ ਰਲ ਗਿਆ ਉਨ੍ਹਾਂ ਨਾਲ ! ਇੱਕ ਕਿਸ਼ਤੀ ’ਚ ਸਵਾਰ ਨੂੰ ਸਭ ! ਪਰ ਲੋਕ ਗੱਡੇ ਕਿਵੇਂ ਬਣ ਸਕਦੇ ? ਸੋਚ ਕੇ ਵੀ ਝੁਣਝੁਣੀ ਆਉਂਦੀ! (ਡੇਜ਼ੀ ਨੂੰ) ਮੈਂ ਕੋਈ ਮਦਦ ਕਰਾਂ ? ਬੈਠੇ ਰਹੋ, ਆਰਾਮ ਨਾਲ। ਮੈਨੂੰ ਪਤਾ ਪਲੇਟਾਂ ਕਿੱਥੇ ਪਈਆਂ। ਉਹ ਕੱਪਬੋਰਡ ਕੋਲ ਜਾ ਕੇ ਪਲੇਟਾਂ ਕੱਢਦੀ ਹੈ। (ਖ਼ਦ ਨਾਲ) ਹਰ ਚੀਜ਼ ਪਤਾ, ਉਸਨੂੰ ਘਰ ਦੀ। (ਡਯੂਡਾਰਡ ਨੂੰ) ਤਿੰਨ ਜਗਾ ਲਿਆ ਰਹੀ ਹਾਂ ਮੈਂ, ਓਕੇ ? ਤੁਸੀਂ ਰੁਕ ਰਹੇ ਹੋ ਨਾ ? ਬਰੰਜਰ ਯੂਡਾਰਡ ਡੇਜ਼ੀ ਬੇਰੰਜਰ ਡਯੂਡਾਰਡ ਬੇਰੰਜਰ ਡੇਜ਼ੀ ਯੂਡਾਰਡ ਡੋਜ਼ੀ 103 ! ਗੈਂਡੇ