ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੂਡਾਰਡ ਬੇਰੰਜਰ ਯੁਝਾਰਡ ਬੋਰੰਜਰ ਯੂਡਾਰਡ ਬੇਰੰਜਰ ਯੂਡਾਰਡ ਬੇਰੰਜਰ ਇਹ ਤੇਰਾ ਭੋਲਾਪਣ ਐ, ਤੂੰ ਸੋਚ ਸਕਦੇਂ ਇੱਦਾਂ। ਹਰ ਵਾਰ ਤੂੰ ਮੈਨੂੰ ਚਕਮਾ ਦੇ ਕੇ ਨਿਕਲ ਜਾਂਦੈ। ਪਰ ਮੈਂ ਤੈਨੂੰ ਦੱਸਾਂ . ਨੂੰ ? ਮੈਂ ਜਾਵਾਂਗਾ ਤੇ ਲੱਭ ਕੇ ਲਿਆਵਾਂਗਾ ਉਸਨੂੰ, ...ਉਹ ਤਰਕਸ਼ਾਸਤਰੀ ਕਿਹੜਾ ਤਰਕ-ਸ਼ਾਸਤਰੀ ? ਤਰਕ-ਸ਼ਾਸਤਰੀ, ਫ਼ਿਲਾਸਫ਼ਰ, ਹੁੰ.. ਤਰਕ-ਸ਼ਾਸਤਰੀ, ਵੇਖੀ.. ਤੂੰ ਤੈਨੂੰ ਮੇਰੇ ਨਾਲੋਂ ਵੱਧ ਪਤਾ ਕੀ ਹੁੰਦਾ ਹੈ ਤਰਕ-ਸ਼ਾਸਤਰੀ। ਮੈਂ ਵੀ ਮਿਲਿਆ ਸੀ ਇੱਕ ਤਰਕ-ਸ਼ਾਸਤਰੀ ਨੂੰ, ਉਸਨੇ ਮੈਨੂੰ ਸਮਝਾਇਆ ਕੀ ਸਮਝਾਇਆ ? ਉਸਨੇ ਸਮਝਾਇਆ ਕਿ ਏਸ਼ਿਆਈ ਗੱਡੇ ਅਫ਼ਰੀਕਨ ਸੀ ਤੇ ਅਫ਼ਰੀਕਨ ਏਸ਼ਿਆਈ ...ਮਤਲਬ ! ਨਹੀਂ...ਨਹੀਂ। ਉਲਟਾ ਕਿਹਾ ਸੀ ਉਸਨੇ ,... ਸਿੱਧ ਕੀਤਾ ਸੀ ਕਿ ਜਿਹੜੇ ਅਫ਼ਰੀਕਨ ਸੀ ਉਹ ਏਸ਼ਿਆਈ ਸੀ ਤੇ ਏਸ਼ਿਆਈ ... ਹਾਂ, ਇਹੋ ਸੀ... ਮੈਨੂੰ ਪਤਾ ਮੈਂ ਸਮਝਾ ਨਹੀਂ ਪਾ ਰਿਹਾ.. ਪਰ ਤੇਰੀ ਉਹਦੇ ਨਾਲ ਖੂਬ ਨਿਭੇਗੀ। ਜਮਾ ਤੇਰੇ ਵਰਗਾ ਐ, ਬਹੁਤ ਨੇਕ ਆਦਮੀ ... ਰੌਸ਼ਨ ਦਿਮਾਗ਼, ਤੇਜ਼। (ਗੈਂਡਿਆਂ ਦਾ ਸ਼ੋਰ ਵੱਧਦਾ ਹੈ । ਦੋਹਾਂ ਦੀਆਂ ਅਵਾਜ਼ਾਂ ਉਸ ਰੌਲੇ 'ਚ ਦੱਬ ਜਾਂਦੀਆਂ ਹਨ, ਗੈਂਡੇ ਖਿੜਕੀ ਥੱਲਿਓਂ ਲੰਘਦੇ ਦਿਖਦੇ ਹਨ ਕੁਝ ਦੇਰ ਲਈ ਬੇਰੰਜਰ ਤੇ ਡਾਯਡਾਰਡ ਦੇ ਸਿਰਫ਼ ਬੁੱਲ੍ਹ ਹਿਲਦੇ ਦਿਖਾਈ ਪੈਂਦੇ ਹਨ, ਕੋਈ ਸ਼ਬਦ ਸੁਣਾਈ ਨਹੀਂ ਪੈਂਦਾ। ਲਓ ਫੇਰ ਆ ਗਏ ! ਕਦੋਂ ਖਹਿੜਾ ਛੱਡਣਗੇ ! ਖਿੜਕੀ ਵੱਲ ਜਾਂਦਾ ਹੈ ) ਦਫ਼ਾ ਹੋ ਜਾਓ ! ਦਫ਼ਾ , ਸ਼ੈਤਾਨ ਦੀਓ ਲਾਦੇ! ਗੈਂਡੇ ਦੂਰ ਜਾਂਦੇ ਹਨ। ਬੇਰੰਜਰ ਉਨ੍ਹਾਂ ਪਿੱਛੇ ਹਵਾ ’ਚ ਮੁੱਕੇ ਮਾਰਦਾ ਹੈ) (ਬੈਠ ਜਾਂਦਾ ਹੈ) ਚੰਗਾ ਲੱਗੇਗਾ ਤੇਰੇ ਤਰਕ-ਸ਼ਾਸਤਰੀ ਨੂੰ ਮਿਲਕੇ ਜੇ ਇਨ੍ਹਾਂ ਨਾਜ਼ੁਕ ਤੇ ਧੁੰਦਲੇ ਮੁੱਦਿਆਂ 'ਤੇ ਉਹ ਕੁਝ ਰੋਸ਼ਨੀ ਪਾ ਸਕੇ । ਖੁਸ਼ੀ ਹੀ ਹੋਏਗੀ ਮੈਨੂੰ ਤੇ। ਦੌੜ ਕੇ ਹੇਠਲੀ ਖਿੜਕੀ ਵੱਲ ਜਾਂਦਾ ਹੈ। ਹਾਂ, ਲਿਆਵਾਂਗਾ ਉਸਨੂੰ ਉਹੋ ਗੱਲ ਕਰੁ ਤੇਰੇ ਨਾਲ । ਗ਼ਜ਼ਬ ਬੰਦਾ ਏ , ਜਣਾ ਖਣਾ ਨੀ, ਦੇ ਨੀਂ ਤੂੰ । ਖਿੜਕੀ 'ਚੋਂ, ਗੈਂਡਿਆਂ ਨੂੰ) ਓ ਸ਼ੈਤਾਨੋ(ਹਵਾ 'ਚ ਮੁਨ ਮਾਰਦਾ ਹੈ। ਜਾਣ ਦੇ ਉਨ੍ਹਾਂ ਨੂੰ।ਨਾਲੇ ਨਰਮੀ ਨਾਲ ਗੱਲ ਕਰ । ਇਹ ਕੋਈ ਢੇਰਾ ਨਹੀਂ ਗੱਲ ਕਰਨ ਦਾ। ਬੇਰੰਜਰ ਯੂਡਾਰਡ ਬੇਰੰਜਰ ਡਯੂਡਾਰਡ 98 / ਗੈਂਡੇ