ਸਵਾਰ ਲਿਆ ਕਿ ਇਨ੍ਹਾਂ ਨੂੰ ਸਿਖ ਧਰਮ ਦੀ ਬਾਣੀ ਲਿਖਣ ਦੇ ਠੀਕ ਯੋਗ ਬਣਾ ਲਿਆ।” ਮੈਨੂੰ ਆਪਣੇ ਸਰਕਾਰੀ ਕੰਮ ਕਰਨ ਦੇ ਸਿਲਸਿਲੇ ਵਿਚ ਕਸ਼ਮੀਰੀ ਅੱਖਰ ਦੇਖਣ ਦਾ ਇਤਫ਼ਾਕ ਹੋਇਆ ਅਤੇ ਮੈਨੂੰ ਦੇਖ ਕੇ ਹੈਰਾਨਗੀ ਹੋਈ ਕਿ ਗੁਰਮੁਖੀ ਅਤੇ ਸ਼ਾਰਦਾ (ਕਸ਼ਮੀਰੀ ਅੱਖਰ) ਆਪਸ ਵਿਚ ਬੜੇ ਮਿਲਦੇ-ਜੁਲਦੇ ਹਨ। ਫਿਰ ਮੈਂ ਟਾਕਰੀ ਅਤੇ ਲੰਡੇ ਅੱਖਰਾਂ ਨਾਲ ਵੀ ਮੁਕਾਬਲਾ ਕੀਤਾ, ਪਰ ਗੁਰਮੁਖੀ ਅੱਖਰ ਜ਼ਿਆਦਾ ਸ਼ਾਰਦਾ (ਕਸ਼ਮੀਰੀ) ਅੱਖਰਾਂ ਨਾਲ ਮਿਲਦੇ ਸਨ, ਲੰਡੇ ਤੇ ਨਾਗਰੀ ਅੱਖਰਾਂ ਨਾਲ ਇਤਨੇ ਨਹੀਂ। ਇਸ ਤੋਂ ਮੈਨੂੰ ਖ਼ਿਆਲ ਹੋਇਆ ਕਿ ਕੀ ਪੰਜਾਬੀ ਜਾਂ ਗੁਰਮੁਖੀ ਸ਼ਾਰਦਾ ਤੋਂ ਤਾਂ ਕਿਧਰੇ ਨਹੀਂ ਨਿਕਲੀ। ਜਦ ਮੈਂ ਇਹ ਜ਼ਿਆਦਾ ਮਿਲਾਵਟ ਦੇਖੀ ਤਾਂ ਮੈਂ ਫਿਰ ਡਾਕਟਰ ਵਰਮਾ ਜੀ ਨੂੰ ਲਿਖਿਆ, ਉਨ੍ਹਾਂ ਨੇ ਇਹ ਜਵਾਬ ਦਿੱਤਾ :- "The greater resemblance with Sarada seems to be the Co incidence of the common Standard Devnagri to which both Takri and Landa were adapted, if it is proposed to derive Gurmukhi from Sarada, the burden of proof rests on the proposer.....,,, 21 “ਸ਼ਾਰਦਾ ਨਾਲ (ਗੁਰਮੁਖੀ ਦੀ) ਵਧੇਰੇ ਇਕ-ਰੂਪਤਾ ਉਸ ਆਮ ਪ੍ਰਮਾਣੀਕ ਦੇਵਨਾਗਰੀ ਨਾਲ ਇਤਫ਼ਾਕੀਆ ਹੀ ਮਲੂਮ ਹੁੰਦੀ ਹੈ ਜਿਸ ਵਲ ਟਾਕਰੀ ਤੇ ਲੰਡੇ ਦੋਵੇਂ ਅਨਕੂਲੀਆਂ ਗਈਆਂ ਸਨ। ਜੋ ਕੋਈ ਗੁਰਮੁਖੀ ਨੂੰ ਸ਼ਾਰਦਾ ਤੋਂ ਨਿਕਲੀ ਹੋਈ ਮੰਨਦਾ ਹੈ ਤਾਂ ਇਹਦਾ ਸਬੂਤ ਦੇਣਾ ਉਹਦਾ ਕੰਮ ਹੈ।” ਡਾਕਟਰ ਵਰਮਾ ਨੇ ਨਾਲ ਹੀ ਮੇਰੀ ਚਿੱਠੀ ਉਪਰ Government Epig aphist ਵਲ ਭੇਜ ਦਿੱਤੀ, ਜਿਨ੍ਹਾਂ ਨੇ ਸਰਕਾਰੀ -24-ਸਵਾਰ ਲਿਆ ਕਿ ਇਨ੍ਹਾਂ ਨੂੰ ਸਿਖ ਧਰਮ ਦੀ ਬਾਣੀ ਲਿਖਣ ਦੇ ਠੀਕ ਯੋਗ ਬਣਾ ਲਿਆ।” ਮੈਨੂੰ ਆਪਣੇ ਸਰਕਾਰੀ ਕੰਮ ਕਰਨ ਦੇ ਸਿਲਸਿਲੇ ਵਿਚ ਕਸ਼ਮੀਰੀ ਅੱਖਰ ਦੇਖਣ ਦਾ ਇਤਫ਼ਾਕ ਹੋਇਆ ਅਤੇ ਮੈਨੂੰ ਦੇਖ ਕੇ ਹੈਰਾਨਗੀ ਹੋਈ ਕਿ ਗੁਰਮੁਖੀ ਅਤੇ ਸ਼ਾਰਦਾ (ਕਸ਼ਮੀਰੀ ਅੱਖਰ) ਆਪਸ ਵਿਚ ਬੜੇ ਮਿਲਦੇ-ਜੁਲਦੇ ਹਨ। ਫਿਰ ਮੈਂ ਟਾਕਰੀ ਅਤੇ ਲੰਡੇ ਅੱਖਰਾਂ ਨਾਲ ਵੀ ਮੁਕਾਬਲਾ ਕੀਤਾ, ਪਰ ਗੁਰਮੁਖੀ ਅੱਖਰ ਜ਼ਿਆਦਾ ਸ਼ਾਰਦਾ (ਕਸ਼ਮੀਰੀ) ਅੱਖਰਾਂ ਨਾਲ ਮਿਲਦੇ ਸਨ, ਲੰਡੇ ਤੇ ਨਾਗਰੀ ਅੱਖਰਾਂ ਨਾਲ ਇਤਨੇ ਨਹੀਂ। ਇਸ ਤੋਂ ਮੈਨੂੰ ਖ਼ਿਆਲ ਹੋਇਆ ਕਿ ਕੀ ਪੰਜਾਬੀ ਜਾਂ ਗੁਰਮੁਖੀ ਸ਼ਾਰਦਾ ਤੋਂ ਤਾਂ ਕਿਧਰੇ ਨਹੀਂ ਨਿਕਲੀ। ਜਦ ਮੈਂ ਇਹ ਜ਼ਿਆਦਾ ਮਿਲਾਵਟ ਦੇਖੀ ਤਾਂ ਮੈਂ ਫਿਰ ਡਾਕਟਰ ਵਰਮਾ ਜੀ ਨੂੰ ਲਿਖਿਆ, ਉਨ੍ਹਾਂ ਨੇ ਇਹ ਜਵਾਬ ਦਿੱਤਾ :- "The greater resemblance with Sarada seems to be the Co incidence of the common Standard Devnagri to which both Takri and Landa were adapted, if it is proposed to derive Gurmukhi from Sarada, the burden of proof rests on the proposer.....,,, 21 “ਸ਼ਾਰਦਾ ਨਾਲ (ਗੁਰਮੁਖੀ ਦੀ) ਵਧੇਰੇ ਇਕ-ਰੂਪਤਾ ਉਸ ਆਮ ਪ੍ਰਮਾਣੀਕ ਦੇਵਨਾਗਰੀ ਨਾਲ ਇਤਫ਼ਾਕੀਆ ਹੀ ਮਲੂਮ ਹੁੰਦੀ ਹੈ ਜਿਸ ਵਲ ਟਾਕਰੀ ਤੇ ਲੰਡੇ ਦੋਵੇਂ ਅਨਕੂਲੀਆਂ ਗਈਆਂ ਸਨ। ਜੋ ਕੋਈ ਗੁਰਮੁਖੀ ਨੂੰ ਸ਼ਾਰਦਾ ਤੋਂ ਨਿਕਲੀ ਹੋਈ ਮੰਨਦਾ ਹੈ ਤਾਂ ਇਹਦਾ ਸਬੂਤ ਦੇਣਾ ਉਹਦਾ ਕੰਮ ਹੈ।” ਡਾਕਟਰ ਵਰਮਾ ਨੇ ਨਾਲ ਹੀ ਮੇਰੀ ਚਿੱਠੀ ਉਪਰ Government Epig aphist ਵਲ ਭੇਜ ਦਿੱਤੀ, ਜਿਨ੍ਹਾਂ ਨੇ ਸਰਕਾਰੀ -24-
ਪੰਨਾ:ਗੁਰਮੁਖੀ ਅੱਖਰ - ਭਾਈ ਸ਼ੇਰ ਸਿੰਘ ਐੱਮਐੱਸਸੀ ਕਸ਼ਮੀਰ.pdf/5
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ