ਸਾਰੇ ਹਿੰਦੁਸਤਾਨ ਵਿਚ ਆਪਣੀ ਲਿਆਕਤ ਦੇ ਨਾਲ ਦੇ ਆਪ ਹੀ ਹਨ, ਪੇਸ਼ ਕੀਤਾ ਸੀ ਤਾਂ ਉਨ੍ਹਾਂ ਨੇ ਮੇਰੇ ਨਾਲ ਇਤਫ਼ਾਕ ਕਰ ਕੇ ਇਹ ਜਵਾਬ ਦਿੱਤਾ ਸੀ :- "The relation of Gurmukhi to 'Hindi' is only a popular opinion, which is scientifically unsound; because Hindi at the time of the Gurus, was not written in Devnagri characters. The present Hinda script is very recent and Gurmukhi has nothing to do with it." “ਗੁਰਮੁਖੀ ਦਾ ਹਿੰਦੀ ਨਾਲ ਸੰਬੰਧ ਕੇਵਲ ਪਰਸਿਧ ਰਾਇ ਉਪਰ ਹੈ ਜੋ ਕਿ ਵਿਚਾਰ ਅਨੁਸਾਰ ਠੀਕ ਨਹੀਂ, ਕਿਉਂਕਿ ਗੁਰੂ ਸਾਹਿਬਾਂ ਦੇ ਸਮੇਂ ਤਾਂ ਹਿੰਦੀ ਦੇਵ-ਨਾਗਰੀ ਅੱਖਰਾਂ ਵਿਚ ਲਿਖੀ ਹੀ ਨਹੀਂ ਸੀ ਜਾਂਦੀ। ਹੁਣ ਵਾਲੀ ਹਿੰਦੀ ਲਿਪੀ ਬੜੀ ਨਵੀਂ ਹੈ ਤੇ ਗੁਰਮੁਖੀ ਦਾ ਇਸ ਨਾਲ ਕੋਈ ਸਬੰਧ ਨਹੀਂ।” ਇਸ ਤੋਂ ਸਾਫ਼ ਜ਼ਾਹਰ ਹੈ ਕਿ ਆਮ ਲੋਕਾਂ ਦਾ ਖ਼ਿਆਲ ਕਿ ਗੁਰਮੁਖੀ ਹਿੰਦੀ ਦੇ ੫੨ ਅੱਖਰਾਂ ਨੂੰ ਕੱਟ-ਵੱਢ ਕੇ ਬਣੀ ਹੈ, ਬਿਲਕੁਲ ਗ਼ਲਤ ਹੈ ਕਿਉਂਕਿ ਪੰਜਾਬੀ ਪਹਿਲੋਂ ਜੰਮੀ ਸੀ ਤੇ ਹਿੰਦੀ ਪਿਛੋਂ। ਇਸ ਕਰਕੇ ਸਾਡਾ ਇਕ ਮੁਗ਼ਾਲਤਾ ਦੂਰ ਹੋ ਗਿਆ ਕਿ ਪੰਜਾਬੀ ਹਿੰਦੀ ਦੀ ਧੀ (daughter) ਹੈ। ਦਰ-ਅਸਲ ਪੰਜਾਬੀ ਜਾਂ ਗੁਰਮੁਖੀ ਹਿੰਦੀ ਦੀ ਮਾਂ ਹੈ; ਪਰ ਜੇ ਮਾਂ ਨਹੀਂ, ਤਾਂ ਚਾਚੀ ਤਾਂ ਜ਼ਰੂਰ ਹੈ। ਹੁਣ ਸਵਾਲ ਇਹ ਰਿਹਾ ਕਿ ਪੰਜਾਬੀ, ਹਿੰਦੀ ਵਿਚੋਂ ਨਹੀਂ ਨਿਕਲੀ ਤਾਂ ਕਿਥੋਂ ਨਿਕਲੀ ? ਕਈ ਲੋਕਾਂ ਦਾ ਇਹ ਖ਼ਿਆਲ ਹੈ ਕਿ ਗੁਰਮੁਖੀ ਲੰਡੇ ਅੱਖਰਾਂ ਵਿਚੋਂ ਨਿਕਲੀ, ਕਿਉਂਕਿ ਗੁਰੂ ਮਹਾਰਾਜ ਜੀ ਦੇ ਵੇਲੇ ਪੰਜਾਬ ਵਿਚ ਲੰਡੇ ਹੀ ਪਰਚਲਤ ਸਨ । ਚੁਨਾਚਿ ਵੱਡੀਆਂ ਸਰਕਾਰੀ ਪੋਥੀਆਂ ਵਿਚ ਵੀ ਇਹੋ ਗੱਲ ਲਿਖੀ ਹੈ। -22-ਸਾਰੇ ਹਿੰਦੁਸਤਾਨ ਵਿਚ ਆਪਣੀ ਲਿਆਕਤ ਦੇ ਨਾਲ ਦੇ ਆਪ ਹੀ ਹਨ, ਪੇਸ਼ ਕੀਤਾ ਸੀ ਤਾਂ ਉਨ੍ਹਾਂ ਨੇ ਮੇਰੇ ਨਾਲ ਇਤਫ਼ਾਕ ਕਰ ਕੇ ਇਹ ਜਵਾਬ ਦਿੱਤਾ ਸੀ :- "The relation of Gurmukhi to 'Hindi' is only a popular opinion, which is scientifically unsound; because Hindi at the time of the Gurus, was not written in Devnagri characters. The present Hinda script is very recent and Gurmukhi has nothing to do with it." “ਗੁਰਮੁਖੀ ਦਾ ਹਿੰਦੀ ਨਾਲ ਸੰਬੰਧ ਕੇਵਲ ਪਰਸਿਧ ਰਾਇ ਉਪਰ ਹੈ ਜੋ ਕਿ ਵਿਚਾਰ ਅਨੁਸਾਰ ਠੀਕ ਨਹੀਂ, ਕਿਉਂਕਿ ਗੁਰੂ ਸਾਹਿਬਾਂ ਦੇ ਸਮੇਂ ਤਾਂ ਹਿੰਦੀ ਦੇਵ-ਨਾਗਰੀ ਅੱਖਰਾਂ ਵਿਚ ਲਿਖੀ ਹੀ ਨਹੀਂ ਸੀ ਜਾਂਦੀ। ਹੁਣ ਵਾਲੀ ਹਿੰਦੀ ਲਿਪੀ ਬੜੀ ਨਵੀਂ ਹੈ ਤੇ ਗੁਰਮੁਖੀ ਦਾ ਇਸ ਨਾਲ ਕੋਈ ਸਬੰਧ ਨਹੀਂ।” ਇਸ ਤੋਂ ਸਾਫ਼ ਜ਼ਾਹਰ ਹੈ ਕਿ ਆਮ ਲੋਕਾਂ ਦਾ ਖ਼ਿਆਲ ਕਿ ਗੁਰਮੁਖੀ ਹਿੰਦੀ ਦੇ ੫੨ ਅੱਖਰਾਂ ਨੂੰ ਕੱਟ-ਵੱਢ ਕੇ ਬਣੀ ਹੈ, ਬਿਲਕੁਲ ਗ਼ਲਤ ਹੈ ਕਿਉਂਕਿ ਪੰਜਾਬੀ ਪਹਿਲੋਂ ਜੰਮੀ ਸੀ ਤੇ ਹਿੰਦੀ ਪਿਛੋਂ। ਇਸ ਕਰਕੇ ਸਾਡਾ ਇਕ ਮੁਗ਼ਾਲਤਾ ਦੂਰ ਹੋ ਗਿਆ ਕਿ ਪੰਜਾਬੀ ਹਿੰਦੀ ਦੀ ਧੀ (daughter) ਹੈ। ਦਰ-ਅਸਲ ਪੰਜਾਬੀ ਜਾਂ ਗੁਰਮੁਖੀ ਹਿੰਦੀ ਦੀ ਮਾਂ ਹੈ; ਪਰ ਜੇ ਮਾਂ ਨਹੀਂ, ਤਾਂ ਚਾਚੀ ਤਾਂ ਜ਼ਰੂਰ ਹੈ। ਹੁਣ ਸਵਾਲ ਇਹ ਰਿਹਾ ਕਿ ਪੰਜਾਬੀ, ਹਿੰਦੀ ਵਿਚੋਂ ਨਹੀਂ ਨਿਕਲੀ ਤਾਂ ਕਿਥੋਂ ਨਿਕਲੀ ? ਕਈ ਲੋਕਾਂ ਦਾ ਇਹ ਖ਼ਿਆਲ ਹੈ ਕਿ ਗੁਰਮੁਖੀ ਲੰਡੇ ਅੱਖਰਾਂ ਵਿਚੋਂ ਨਿਕਲੀ, ਕਿਉਂਕਿ ਗੁਰੂ ਮਹਾਰਾਜ ਜੀ ਦੇ ਵੇਲੇ ਪੰਜਾਬ ਵਿਚ ਲੰਡੇ ਹੀ ਪਰਚਲਤ ਸਨ । ਚੁਨਾਚਿ ਵੱਡੀਆਂ ਸਰਕਾਰੀ ਪੋਥੀਆਂ ਵਿਚ ਵੀ ਇਹੋ ਗੱਲ ਲਿਖੀ ਹੈ। -22-
ਪੰਨਾ:ਗੁਰਮੁਖੀ ਅੱਖਰ - ਭਾਈ ਸ਼ੇਰ ਸਿੰਘ ਐੱਮਐੱਸਸੀ ਕਸ਼ਮੀਰ.pdf/3
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ