ਪੰਨਾ:ਗੁਰਮੁਖੀ ਅੱਖਰ - ਭਾਈ ਸ਼ੇਰ ਸਿੰਘ ਐੱਮਐੱਸਸੀ ਕਸ਼ਮੀਰ.pdf/2

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਭਾਸ਼ਾ ਵਿਚ ਹੀ ਸ਼ਬਦ ਰਚੇ, ਇਸ ਵਾਸਤੇ ਕੋਈ ਵਰਣ-ਮਾਲਾ ਜ਼ਰੂਰ ਹੋਣੀ ਚਾਹੀਦੀ ਹੈ।ਜਿਸ ਪਰ ਵਿਚਾਰ ਕੇ ਓਨ੍ਹਾਂ ਨੇ ਪੈਂਤੀ ਅੱਖਰਾਂ ਦੀ ਵਰਣਮਾਲਾ, ਜਿਸ ਦਾ ਨਾਮ ਗੁਰਮੁਖੀ ਆਖਦੇ ਹਨ, ਅਰ ਅੱਜ ਕਲ੍ਹ ਪੰਜਾਬੀ ਵਰਣ-ਮਾਲਾ ਵੀ ਸਕਦੇ ਹਨ, ਬਹੁਤ ਸੁੰਦਰ ਰਚੀ,

ਦਹਿਰਾ :- ਬਾਵਨ ...I ਤੇ ਪੈਂਤੀ ਕਰੋ, ਅੱਖਰ ਪਰ ਮਨ ਰੱਖ ਨਾਮ ਗੁਰਮੁਖੀ ਤਿਹ ਧਰਾ, ਅਮਰ ਦੇਵ ਸੌਂਪ ਅੱਜ ਕਲ ਹੋਰ ਜਿਤਨੇ ਪੁਸਤਕ ਅੰਗਰੇਜ਼ੀ ਜਾਂ ਪੰਜਾਬੀ ਵਿਚ ਮਿਲਦੇ ਹਨ ਅਤੇ ਜਿਹੜੇ ਵੱਡੇ ਵੱਡੇ ਵਿਦਵਾਨਾਂ ਨੇ ਲਿਖ ਹੋਏ ਹਨ, ੧. ਓਨ੍ਹਾਂ ਸਾਰਿਆਂ ਵਿੱਚ ਗੁਰਮੁਖੀ ਅੱਖਰ ਗੁਰੂ ਅੰਗਦ ਜੀ ਮਹਾਰਾਜ ਤੋਂ ਹੀ ਬਣੇ ਹੋਏ ਮੰਨੇ ਜਾਂਦੇ ਹਨ, ੨. ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਗੁਰਮੁਖੀ ਹਿੰਦੀ ਜਾਂ ਦੇਵਨਾਗਰੀ ਦੇ ੫੨ ਅੱਖਰ ਕਟ-ਵਢ ਕੇ ਬਣੀ, ਇਸੇ ਕਰਕੇ ਲੋਕੀ ਆਖਦ ਹਨ ਕਿ ਬਾਵਨ ਤੇ ਪੈਂਤੀ ਕਰੇ।” ਇਹ ਦੂਜੀ ਗੱਲ ਤਾਂ ਬਿਲਕੁਲ ਗ਼ਲਤ ਹੈ ਕਿ ਗੁਰਮੁਖੀ ਹਿੰਦੀ ਜਾਂ ਦੇਵਨਾਗਰੀ ਵਿਚੋਂ ਨਿਕਲੀ ਹੈ, ਕਿਉਂਕਿ ਜਿਨ੍ਹਾਂ ਦਿਨਾਂ ਵਿਚ ਗੁਰਮੁਖੀ ਬਣੀ ਸੀ । ਉਨ੍ਹਾਂ ਦਿਨਾਂ ਵਿਚ ਹਿੰਦੀ ਦੇਵਨਾਗਰੀ ਅੱਖਰਾਂ ਵਿਚ ਲਿਖੀ ਹੀ ਨਹੀਂ ਸੀ ਜਾਂਦੀ। ਜਿਹੜੇ ੫੨ ਅੱਖਰ ਹੁਣ ਅਸੀਂ ਹਿੰਦੀ ਵਿਚ ਦੇਖਦੇ ਹਾਂ ਇਹ ਪੰਜਾਬੀ ਜਾਂ ਗੁਰਮੁਖੀ ਤੋਂ ਬਹੁਤ ਪਿਛੇ ਹਿੰਦੀ ਦੇ ਲਿਖਣ ਵਾਸਤੇ ਵਰਤੇ ਗਏ ਹਨ, ਨਹੀਂ ਤਾਂ ਇਹ ਦੇਵਨਾਗਰੀ ਅੱਖਰ ਪਹਿਲੋਂ ਸਿਰਫ਼ ਸੰਸਕ੍ਰਿਤ ਵਾਸਤੇ ਹੀ ਵਰਤੇ ਜਾਂਦੇ ਸਨ ਤੇ ਹਿੰਦੀ ਵਾਸਤੇ ਨਹੀਂ। ਮੈਂ ਇਹ ਆਪਣਾ ਸ਼ੰਕਾ ਡਾਕਟਰ ਸਿਵੇਸ਼ਵਰ ਵਰਮਾ ਜੀ M, A, D. Litt, ਜੋ - ੭੬ -ਦੀ ਭਾਸ਼ਾ ਵਿਚ ਹੀ ਸ਼ਬਦ ਰਚੇ, ਇਸ ਵਾਸਤੇ ਕੋਈ ਵਰਣ-ਮਾਲਾ ਜ਼ਰੂਰ ਹੋਣੀ ਚਾਹੀਦੀ ਹੈ।ਜਿਸ ਪਰ ਵਿਚਾਰ ਕੇ ਓਨ੍ਹਾਂ ਨੇ ਪੈਂਤੀ ਅੱਖਰਾਂ ਦੀ ਵਰਣਮਾਲਾ, ਜਿਸ ਦਾ ਨਾਮ ਗੁਰਮੁਖੀ ਆਖਦੇ ਹਨ, ਅਰ ਅੱਜ ਕਲ੍ਹ ਪੰਜਾਬੀ ਵਰਣ-ਮਾਲਾ ਵੀ ਸਕਦੇ ਹਨ, ਬਹੁਤ ਸੁੰਦਰ ਰਚੀ,

ਦਹਿਰਾ :- ਬਾਵਨ ...I ਤੇ ਪੈਂਤੀ ਕਰੋ, ਅੱਖਰ ਪਰ ਮਨ ਰੱਖ ਨਾਮ ਗੁਰਮੁਖੀ ਤਿਹ ਧਰਾ, ਅਮਰ ਦੇਵ ਸੌਂਪ ਅੱਜ ਕਲ ਹੋਰ ਜਿਤਨੇ ਪੁਸਤਕ ਅੰਗਰੇਜ਼ੀ ਜਾਂ ਪੰਜਾਬੀ ਵਿਚ ਮਿਲਦੇ ਹਨ ਅਤੇ ਜਿਹੜੇ ਵੱਡੇ ਵੱਡੇ ਵਿਦਵਾਨਾਂ ਨੇ ਲਿਖ ਹੋਏ ਹਨ, ੧. ਓਨ੍ਹਾਂ ਸਾਰਿਆਂ ਵਿੱਚ ਗੁਰਮੁਖੀ ਅੱਖਰ ਗੁਰੂ ਅੰਗਦ ਜੀ ਮਹਾਰਾਜ ਤੋਂ ਹੀ ਬਣੇ ਹੋਏ ਮੰਨੇ ਜਾਂਦੇ ਹਨ, ੨. ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਗੁਰਮੁਖੀ ਹਿੰਦੀ ਜਾਂ ਦੇਵਨਾਗਰੀ ਦੇ ੫੨ ਅੱਖਰ ਕਟ-ਵਢ ਕੇ ਬਣੀ, ਇਸੇ ਕਰਕੇ ਲੋਕੀ ਆਖਦ ਹਨ ਕਿ ਬਾਵਨ ਤੇ ਪੈਂਤੀ ਕਰੇ।” ਇਹ ਦੂਜੀ ਗੱਲ ਤਾਂ ਬਿਲਕੁਲ ਗ਼ਲਤ ਹੈ ਕਿ ਗੁਰਮੁਖੀ ਹਿੰਦੀ ਜਾਂ ਦੇਵਨਾਗਰੀ ਵਿਚੋਂ ਨਿਕਲੀ ਹੈ, ਕਿਉਂਕਿ ਜਿਨ੍ਹਾਂ ਦਿਨਾਂ ਵਿਚ ਗੁਰਮੁਖੀ ਬਣੀ ਸੀ । ਉਨ੍ਹਾਂ ਦਿਨਾਂ ਵਿਚ ਹਿੰਦੀ ਦੇਵਨਾਗਰੀ ਅੱਖਰਾਂ ਵਿਚ ਲਿਖੀ ਹੀ ਨਹੀਂ ਸੀ ਜਾਂਦੀ। ਜਿਹੜੇ ੫੨ ਅੱਖਰ ਹੁਣ ਅਸੀਂ ਹਿੰਦੀ ਵਿਚ ਦੇਖਦੇ ਹਾਂ ਇਹ ਪੰਜਾਬੀ ਜਾਂ ਗੁਰਮੁਖੀ ਤੋਂ ਬਹੁਤ ਪਿਛੇ ਹਿੰਦੀ ਦੇ ਲਿਖਣ ਵਾਸਤੇ ਵਰਤੇ ਗਏ ਹਨ, ਨਹੀਂ ਤਾਂ ਇਹ ਦੇਵਨਾਗਰੀ ਅੱਖਰ ਪਹਿਲੋਂ ਸਿਰਫ਼ ਸੰਸਕ੍ਰਿਤ ਵਾਸਤੇ ਹੀ ਵਰਤੇ ਜਾਂਦੇ ਸਨ ਤੇ ਹਿੰਦੀ ਵਾਸਤੇ ਨਹੀਂ। ਮੈਂ ਇਹ ਆਪਣਾ ਸ਼ੰਕਾ ਡਾਕਟਰ ਸਿਵੇਸ਼ਵਰ ਵਰਮਾ ਜੀ M, A, D. Litt, ਜੋ - ੭੬ -