ਪੰਨਾ:ਗੁਰਮਤ ਪਰਮਾਣ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯o ) ਵਿਲਲਾਵਨ ਜੀ ਨਰਕ ਨਿਵਾਸੀ

। ਧਰਮ ਰਾਇ ਨੋ ਆਖਿਉਨ ਸਭਨਾਂ ਦੀ
ਕਰਿ ਬੰਦ ਖਲਾਸੀ । ਕਰੇ ਬੇਨਤੀ ਧਰਮਰਾਇ
ਹਉ ਸੇਵਕ ਠਾਕੁਰ ਅਬਿਨਾਸੀ ॥ ਗਹਿਣੇ 

ਧਰਿਉਨ ਇਕ ਨਾਮ ਪਾਪਾਂ ਨਾਲ ਕਰੇ ਨਿਰਜਾਸੀ। ਪਾਸੰਗ ਪਾਪ ਨ ਪੂਜਨੀ ਗੁਰਮੁਖ ਨਾਉ ਅਤੁਲ ਨ ਤੁਲਾਈ। ਨਰਕਉ ਛੂਟੇ ਜੀਅ ਜੰਤ . ਕਟੀ ਗਲਹੁੰ ਸਿਲਕ ਜਮ ਫਾਸੀ ।

ਮੁਕਤ ਜੁਗਤ ਨਾਵੈ ਕੀ ਦਾਸੀ ।

(ਵਾਰਾਂ ਭਾਈ ਗੁਰਦਾਸ ਜੀ) ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ। ਰੋਹ ਕੇ ਰੁਹੇਲੇ ਮਾਗ ਦੇਸ ਕੇ ਮਘੇਲੇ । ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ। ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨਯਾਵੈ ਤਿਬਤੀ ਧਿਆਇ ਦੋਖ ਦੇਹ ਕੋ ਦਲਤ ਹੈ।

ਜਿਨੈ ਤੋਹਿ ਧਿਆਇਉ ਤਿਨੇ ਪੂਰਨ ਪ੍ਰਤਾਪ
ਪਾਇਉ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈ।

(ਅਕਾਲ ਉਸਤਤ ਪਾ: ੧੦) ੧੭