ਪੰਨਾ:ਗੁਰਮਤ ਪਰਮਾਣ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨. ਸਭ ਕੋ ਕਾਲ ਸਭਨ ਕੋ ਕਰਤਾ } ਰੋਗ ਸੋਗ ਦੋਖਨ ਕੋ ਹਰਤਾ। ਏਕ ਚਿਤ ਜਿਹ ਇਕ ਛਿਨੁ ਧਿਆਯੋ । ਕਾਲ ਫਾਸ ਕੇ ਬੀਚ ਨ ਆਯੋ 1 . (ਅਕਾਲ ਉਸਤਤ ਪਾ: ੧੦} ੧੩.

ਬੇਦ ਕਤੇਬ ਨ ਭੇਦ ਲਹਯੋ

ਤਿਹ ਸਿਧ ਸਮਾਧੁ ਸਭੈ ਕਰਿ ਹਾਰੇ

ਸਿਮਤ ਸਾਸਤ੍ਰ ਬੇਦ ਸਭੈ ਬਹੁ ਭਾਂਤ
ਪੁਰਾਨ ਬਿਚਾਰ ਬਿਚਾਰੇ। ਆਦਿ ਅਨਾਦਿ 

ਅਗਾਧਿ ਕਥਾ ਧਅ ਸੇ ਪ੍ਰਹਿਲਾਦ ਅਜਾਮਲ ਤਾਰੇ !

ਨਾਮ ਉਚਾਰ ਤਰੀ ਗਨਿਕਾ ਸੋਈ ਨਾਮ ਅਧਾਰ ਬਿਚਾਰ ਹਮਾਰੇ ।

(੩੩ ਸਵਯੇ ਸ੍ਰੀ ਮੁਖਵਾਕ ਪਾ: ੧੦} ੧੪. ਏਕ ਬਾਰ ਜਿਨ ਮੈ ਸੰਭਾ ॥ ਕਾਲ ਫਾਸਤੇ ਤਾਹਿ ਉਬਾਰਾ । ਜਿਨ ਨਰ ਨਾਮ ਤਿਹਾਰੋ ਕਹਾ । ਦਾਰਦ ਦੁਸ਼ਟ ਦੋਖ ਤੇ ਰਹਾ। (ਚੌਪਈ ਸੀ ਮੁਖਵਾਕ ਪਾ:੧੦)