ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੨) ਸੋ ਸਾਹਿਬੁ ਸਦਾ ਸਮਾਲੀਐ । (ਆਸਾ ਦੀ ਵਾਰ ਮ:੧) ੫, ਰਸਨਾ
ਜਪੀਐ ਏਕੁ ਨਾਮੁ ॥
ਈਹਾ ਸੁਖੁ ਆਨੰਦੁ ਘਨਾ .
ਆਗੇ ਜੀਅ ਕੇ ਸੰਗਿ ਕਾਮ ।
(ਗਉੜੀ ਮ: ੫) ਉਠੰਦਿਆ ਬਹੰਦਿਆਂ ਸਵੰਦਿਆ ਸੁਖੁ ਸੋਇ ॥ ਨਾਨਕ ਨਾਮਿ
ਸਲਾਹਿਐ ਮਨੁ ਤਨੁ ਸੀਤਲੁ ਹੋਇ
(ਸਲੋਕ ਮ: ੫ ਗਉੜੀ ਕੀ ਵਾਰ)
ਜਾਕੇ ਸਿਮਰਣਿ ਹੋਇ ਅਨੰਦਾ ਬਿਨਸੈ
ਜਨਮ ਮਰਣ ਭੈ ਦੁਖੀ । ਚਾਰਿ ਪਦਾਰਥ
ਨਵ ਨਿਧਿ ਪਾਵਹਿ ਬਹੁਰ ਨ ਤਿਸਨਾ ਭੁਖੀ । ਜਾ ਕੋ ਨਾਮੁ ਲੈਤ ਤੂ ਸੁਖੀ । ਸਾਸਿ ਸਾਸਿ ਧਿਆਵਹੁ ਠਾਕੁਰੁ ਕਉ ਮਨ ਤਨ ਅਰੇ ਮੁਖੀ ।
(ਸੋਰਠ ਮ: ੫) ਹਰਿ ਹਰ ਕਬਹੂ ਨ ਮਨਹੁ ਬਿਸਾਰੇ ॥ ਈਹਾ ਊਹਾ ਸਰਬ ਸੁਖ ਦਾਤਾ ਸਗਲ ਘਟਾ ਤਿਪਾਰੇ ॥ ਰਹਾਉ॥ ਮਹਾ ਕਾਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ।