ਪੰਨਾ:ਗੁਰਮਤ ਪਰਮਾਣ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੈ ਨਾਸਨ ਦੁਰਮਤ ਹਰਨ ਕਲਿਮੈ ਹਰਿਕੋ ਨਾਮ॥ ੧. ਖੂਬੁ ਖੂਬ ਖੂਬੁ ਖੂਬੁ ਖੂਬੁ ਤੇਰੋ ਨਾਮੁ ॥ ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨ ॥੧॥ ਰਹਾਉ

॥ ਨਗਜ ਤੇਰੇ ਬੰਦੇ ਦੀਦਾਰੁ ਅਪਾਰੁ । 

ਨਾਮ ਬਿਨਾ ਸਭ ਦੁਨੀਆਂ ਛਾਰੁ ॥ (ਭੈਰਉ ਮ: ੫) ਅੰਮ੍ਰਿਤ ਨਾਮੁ ਨਿਰਮੋਲਕ

ਹੀਰਾ ਗੁਰਿ ਦੀਨੋ ਮੰਤਾਨੀ । 

ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ । (ਧਨਾਸਰੀ ਮ: ੫) ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿਕੋ ਨਾਮ ਨਿਸ ਦਿਨਿ

ਜੋ ਨਾਨਕ ਭਜੈ ਸਫਲ ਹੋਇ ਤਿਹ ਕਾਮ॥

(ਸਲੋਕ ਮਃ ੯) ਇਸੁ ਜੁਗ ਮਹਿ ਸੋਭਾ

ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਦੀ ਬਿਲਮੁ ਨ ਹੋਇ ॥

(ਆਸਾ ਮਃ ੩)