ਪੰਨਾ:ਗੁਰਮਤ ਪਰਮਾਣ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਜੈਸੇ ਬਨ ਵਿਖੇ ਆਗਰ ਸੋਧਾ ਕਪੂਰ ਸੋਧ ਕੇ ਸੁਬਾਸੀ ਸੁਬਾਸੈ ਬਿਹਸਾਵਈ । ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ । (ਵਾਰਾਂ ਭਾਈ ਗੁਰਦਾਸ ਜੀ} ੧੩.

ਗੁਰ ਮੂਰਤਿ ਗੁਰ ਸ਼ਬਦ ਹੈ।

ਸਾਧ ਸੰਗਤ ਵਿਚ ਪ੍ਰਗਟੀ ਆਯਾ। ਪੈਰੀ ਪਾਇ ਸਭ ਜਗਤ ਤਰਾਯਾ । (ਵਾਰਾਂ ਭਾਈ ਗੁਰਦਾਸ ਜੀ ਗੁਰਬਾਣੀ ਗਾਵਹੁ ਭਾਈ ਓਹ ਸਫਲ ਸਦਾ ਸੁਖਦਾਈ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ! ਦਇਆਲ ਪੁਰਖ ਮਿਹਰਵਾਨਾ ! ਹਰਿ ਨਾਨਕਸਾਚੁ ਵਖਾਨਾ । (ਸੋਰਠ ਮ: ੫) ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥

ਜਿਨ ਪੀਤੀ ਤਿਸੁ ਮੋਖ ਦੁਆਰ ।

(ਮਲਾਰ ਮ: ੧)