ਪੰਨਾ:ਗੁਰਮਤ ਪਰਮਾਣ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧. ( ੬੬). ਨਾਨਕ ਐਸਾ ਆਗੁ ਜਾਪੈ ॥ (ਮਾਝ ਕੀ ਵਾਰ ਮ: ੪) ਗਿਆਨ ਵਿਹੁਣਾ ਗਾਵੈ ਗੀਤ

॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇਕੇ ਕੰਨ ਪੜਾਏ ।
ਫਕਰੁ ਕਰੈ ਹੋਰੁ ਜਾਤਿ ਗਵਾਏ । 

ਗੁਰ ਪੀਰ ਸਦਾਏ ਮੰਗਣ ਜਾਇ । ਤਾਕੇ ਮੁਲ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥ (ਸਾਰੰਗ ਕੀ ਵਾਰ ਮ: ੧} ਗੁਰਬਾਣੀ ਗੁਰ ਕਾ ਸਬਦੁ ਸਦਾ ਸਦ ਅਟਲਾ ॥

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ
ਅੰਮ੍ਰਿਤੁ ਸਾਰੇ ਗੁਰਬਾਣੀ ਕਹੈ ਸੇਵਕੁ ਜਨੁ 

ਮਾਨੈ ਪਰਤਖਿ ਗੁਰੂ ਨਿਸਤਾਰੇ । (ਨਟ ਮ: ੪) ਗੁਰੁ ਪੂਰਾ ਪੂਰੀ ਤਾਕੀ ਕਲਾ ।

ਗੁਰ ਕਾ ਸਬਦੁ ਸਦਾ ਸਦ ਅਟਲਾ । 

ਗੁਰ ਕੀ ਬਾਣੀ ਜਿਸੁ ਮਨਿ ਵਸੈ ।