ਪੰਨਾ:ਗੁਰਮਤ ਪਰਮਾਣ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ਪ੬ ) ਦੂਧ ਬਿਨਾਂ ਰਹਨੁ ਕਤ ਬਾਰੋ।

ਜਨ ਨਾਨਕ ਪਿਆਸ ਚਰਨ ਕਮਲਨ ਕੀ 

ਪੇਖ ਦਰਸੁ ਸੁਆਮੀ ਸੁਖ ਸਾਰੋ ॥ (ਬਿਲਾਵਲ ਮ: ੫) ਪਿਤਾ ਕ੍ਰਿਪਾਲ ਆਗਿਆ ਇਹ ਦੀਨੀ ਬਾਰਕ ਖ ਮਾਂਗੈ ਸੋ ਦੇਨਾ।

ਨਾਨਕ ਬਾਰਕੁ ਦਰਸੁ ਪ੍ਰਭ ਚਾਹੈ।
ਮੋਹਿ ਹਿਰਦੈ ਬਸੈ ਨਿਤ ਚਰਨਾ |

(ਮਲਾਰ ਮ: ੫) ਤਾਂਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੇ ਰਾਖੇ । ਚਰਨ ਕਮਲ ਬਸੈ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੋ। (ਸੋਰਠ ਮ: ੫) ਗੁਰੁ ਪਰਮੇਸਰੁ ਕੇਰਣੈ ਹਾਰੁ ॥ ਸਗਲ ਸਿਸਟਿ ਕਉ ਦੇ ਆਧਾਰ ॥ ਗੁਰ ਕੇ ਚਰਨ ਕਮਲ ਮਨ ਧਿਆਇ ॥

ਦੁਖ ਦਰਦੁ ਇਸੁ ਤਨ ਤੇ ਜਾਇ ॥੧॥ ਰਹਾਉ ॥

(ਸੂਹੀ ਮ: ੫) ੧੩. ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥ ਚਰਨ ਕਮਲ ਮੇਰੇ ਹੀਅਰੇ ਬਸੈ । (ਬਸੰਤ ਨਾਮਦੇਵ ਜੀ)