ਪੰਨਾ:ਗੁਰਮਤ ਪਰਮਾਣ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 8 ) ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥ ੧. ਕੀਨੀ ਦਇਆ ਗੁਪਾਲ ਗੁਸਾਈi ਗੁਰ ਕੇ ਚਰਨ ਵਸੈ ਮਨ ਮਾਹੀ । (ਮਾਝ ਮ: ੫ ੨. ਚਰਨ ਠਾਕੁਰ ਕੇ ਰਿਦੈ ਸਮਾਣੇ।

ਕਲਿ ਕਲੇਸ ਸਭ ਦੂਰਿ ਪਇਆਣੇ।

(ਮਾਝ ਮ: ੫) ਗੁਰ ਕੀ ਮੂਰਤਿ ਮਨ ਮਹਿ ਧਿਆਨੁ

। ਗੁਰ ਕੈ ਸਬਦ ਮੰਤੁ ਮਨੁ ਮਾਨ 

॥ ਗੁਰ ਕੇ ਚਰਨ ਰਿਦੈ ਲੈ ਧਾਰਉ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥ ਗੋਂਡ ਮ: ੫) ੪. ਮਾਈ ਚਰਨ ਗੁਰ ਮੀਠੇ॥

ਵਡੈ ਭਾਗ ਦੇਵੇ ਪ੍ਰਮੇਸਰੁ ਕੋਟ ਫਲਾ ਦਰਸਨ ਗੁਰ ਡੀਠੇ ।

(ਟੋਡੀ ਮ: ੫) ਸਿਮਰਿ ਸਿਮਰਿ ਸਿਮਰਿ ਨਾਮਜੀ ਤਨੁ ਮਨੁ ਹੋਇ ਨਿਹਾਲਾ | ਚਰਨ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥ (ਸੂਹੀ ਮ: ੫)