ਪੰਨਾ:ਗੁਰਮਤ ਪਰਮਾਣ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯) ੩. ਮੰਚ ਸਚਾ ਸਭਦੁ ਵਡਾ ਹੈ। ਸੋ ਲਏ ਜਿਸੁ ਸਤਿਗੁਰੁ ਇਕੋ । ਥੋਂ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਗੁਰੁ ਇਕੋ । ਸੋਈ ਸਤਿਗੁਰੁ ਪੁਰਖੁ ਹੈ ਜਿਨਿ

ਪੰਜੇ ਦੂਤ ਕੀਤੇ ਵਸਿ ਛਿਕੇ ।

(ਗਉੜੀ ਕੀ ਵਾਰ ਮ: ੫) ੪.

ਨਾਮਿ ਰਤਾ ਸਤਿਗੁਰੂ ਹੈ ਕਲਿਜੁਗ ਬੋਹਿਥੁ ਹੋਇ ॥

ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ॥ ਨਾਮੁ ਸਮਾਲੈ ਨਾਮੁ

ਸੰਹੈ ਨਾਮੇ ਹੀ ਪਤਿ ਹੋਇ
॥ ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ ॥

(ਬਿਹਾਗੜੇ ਕੀ ਵਾਰ ਮ: ੩) ੫ , ਸਤਿ ਪੁਰਖੁ ਜਿਨ ਜਾਨਿਆ ਸਤਿਗੁਰੁ ਤਿਸਕਾ ਨਾਉ ਤਿਸਕੇ

ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥

(ਗਉੜੀ ਸੁਖਮਨੀ ਮ: ੫) ੬. ਜਿਉਂ ਅੰਧਕਾਰ ਦੀਪਕ ਪ੍ਰਗਾਸੁ।

ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥

(ਗਉੜੀ ਸੁਖਮਨੀ ਮ: ੫) ਬ

ਸੁਖਾ ਕਾ ਦਾਤਾ ਸਤਿਗੁਰੁ ਤਾਕੀ ਸਰਨੀ 

ਪਾਈਐ। ਦਰਸਨੁ ਭੇਟਤ ਹੋਤ ਅਨੰਦਾ ਦੂਖ ਗਇਆ ਹਰਿ ਗਾਈਐ ॥ (ਸੋਰਠ ਮ: ੫) ੭.