ਪੰਨਾ:ਗੁਰਮਤ ਪਰਮਾਣ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮ ) ੧੮, ਨਿਰਾਧਾਰ ਕੋ ਆਧਾਰ ਆਸਰੋ ਨਿਰਾਸਨ ਤੋਂ ਨਾਥ ਹੈ ਅਨਾਥ ਕੋ ਦੀਨ ਕੇ ਦਿਆਲ ਹੈ ।

ਅਸਰਨ ਸਰਨ ਔ ਨਿਰਧਨ ਕੋ ਹੈ ਧਨ
ਟੇਕ ਅੰਧਨ ਕੀ ਵਿਪਨ ਕ੍ਰਿਪਾਲ ਹੈਂ । 

ਅਕ੍ਰਿਤਘਣ ਕੋ ਦਾਤਾਰ ਪਤਤ ਪਾਵਨ ਪ੍ਰਭ

ਨਰਕ ਨਿਵਾਰਨ ਪਤਿਗਿਆ ਤਿਪਾਲ ਹੈ ।
ਅਵਗੁਨ ਹਥਨ ਕਰ ਕਰਨ ਕੋਰਤਿਗਿਆ 

ਸੁਆਮ ਸੰਗੀ ਸਬੰਗ ਰਬ ਰਸਕ ਰਸਾਲ ਹੈਂ । (ਕਬਿਤ ਸਵਯੇ ਭਾਈ ਗੁਰਦਾਸ ਜੀ) = = ਘਟ ਘਟ ਵਾਸੀ ਸਰਬ ਨਿਵਾਸੀ ੧,

ਸਗਲ ਸਮਗੀ ਜਾਕੈ ਸੂਤਿ ਪਰੋਈ। 

ਘਟਿ ਘਟਿ ਅੰਤਰਿ ਰਵਿਆ ਸੋਈ । (ਆਸਾ ਮਃ ੫ ੨. ਸਭ ਮਹਿ ਜੀਉ ਜੀਉ ਹੈਂ ਸੋਈ . ਘਟਿ ਘਟਿ ਰਹਿਆ ਸਮਾਈ ।

ਗੁਰਪ੍ਰਸਾਦ ਘਰ ਹੀਪ੍ਰਗਾਸਿਆ ਸਹਜੇ ਸਹਜਿਸਮ

(ਮਲਾਰ ਮ: ੧ ਸੋ ਅੰਤਰਿ ਸੋ ਬਾਹਰਿ ਅਨੰਤ ।

ਘਟਿ ਘਟਿ ਬਿਆਪਿ ਰਹਿਆ ਭਗਵੰਤ ॥
ਧਨਿ ਮਾਹਿ ਆਕਾਸ ਪਇਆਲ ।
ਸਰਬ ਲੋਕੁ ਪੂਰਨ ਪ੍ਰਤਿਪਾਲ