ਪੰਨਾ:ਗੁਰਮਤ ਪਰਮਾਣ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮ ) ਸਰਣਿ ਸਾਧੂ ਰਾਖੁ ਨੀਚੁ ॥ (ਆਸਾ ਮਃ ੫) ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ। ਨਾਨਕ ਸਰਣਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ। (ਬਿਹਾਗੜਾ ਛੰਤ ਮ: ੫) ਮੈਂ ਜੋਹਾਨ ਅਕ੍ਰਿਤਘਣ ਹੋਭਿ ਨ ਹੋਆ ਹੋਵਨਹਾਰਾ॥ ਮੈਂ ਜੇਹਾ ਨ ਹਰਾਮਖੋਰ ਹੋਰ ਨ ਕੋਈ ਅਵਗਣਿਆਰਾ ।

ਮੈਂ ਜੇਹਾ ਨਿੰਦਕ ਨ ਕੋਇ ਗੁਰੁ ਨਿੰਦਾਰ ਬਜਰਭਾਰਾ। 

ਮੈਂ ਜੇਹਾਬੇਮੁਖ ਨ ਕੋਈ ਸਤਿਗੁਰ ਤੇ ਬੇਮੁਖ ਹਤਿਆਰਾ॥ ਮੈਂ ਜੇਹਾ ਕੋ ਦੁਸ਼ਟ ਨਾਂਹਿ ਨਿਰਵੈਰੈ ਸਿਉ ਵੈਰਕਾਂਰਾ ਮੈਂ ਜੇਹਾ ਨ ਵਿਸਾਸ ਹ ਬਗਲ ਸਮਾਧੀ ਮੰਨਿਅਹਾਰ ਬਜਰ ਲੇਪ ਨ ਉਤਰੈ ਪਿੰਡ ਅਪਰਚੈ ਅਉਚਰ ਚਾਰਾ ਮੈਂ ਜੇਹਾ ਨ ਦੁਬਾਜਰਾ ਤਜੋ ਗੁਰਮਤਿਦੁਰਮਤਹਿਤਕਾਰਾਂ ਨਾਉ ਮੁਰੀਦ ਨ ਸਬਦ ਵਿਚਾਰਾ । (ਵਾਰਾਂ ਭਾਈ ਗੁਰਦਾਸ ਜੀ) ਤੋਸੋ ਨ ਨਾਥ ਅਨਾਥ ਨ ਮੋਸਰਿ ਤੋਸੋ ਨ ਦਾਨੀ ਨ ਮੋਸੋ ਭਿਖਾਰੀ । ਮੋਸੋ ਨ ਦੀਨ ਦਇਆਲ ਨ ਤੋਸਰ ਮੋਸੋ ਅਗਿਆਨ ਨ ਤੋਸੋ ਬੀਚਾਰੀ ॥ ਮੋਸੋ ਨ ਪਤਿਤ ਨ ਪਾਵਨ ਤੋ ਸਰਿ ਮੋਸੋ ਬਿਕਾਰੀ ਨ ਤੋਸੋ ਉਪਕਾਰੀ ! ਮੋਰੇ ਹੈ ਅਵਗੁਨ ਤੂੰ ਗੁਨ ਸਾਗਰ