ਪੰਨਾ:ਗੁਰਮਤ ਪਰਮਾਣ.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੭ ) ਨਹਿ ਕੀਰਤ ਪ੍ਰਭ ਗਾਈ । (ਟੋਡੀ ਮਃ ੯) ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹ ਮੀਠਾ ਮਾਇਆ ! ਘਰ ਮੰਦਰ ਘੋੜੇ ਖੁਸ਼ੀ ਮਨੁ ਅਨਰਸਿ ਲਾਇਆ। ਹਰਿ ਪ੍ਰਭੁ ਚਿਤ ਨ ਆਵਈ ਕਿਉ ਛੂਟਾ ਮੇਰੇ ਹਰਿਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ । ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣਿ ਸਭ ਮੇਰੇ॥੧॥ਰਹਾਉ॥ ਕਿਛੁ ਚੁਪ ਨਹੀ ਕਿਛੁ ਜਾਤਿ ਨਹੀ ਕਿਛੁ ਢੰਗ ਨ ਮੇਰਾ। ਕਿਉ ਮੁਹ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨਹੀ ਤੇਰਾ ।

ਹਮ ਪਾਪੀ ਸੰਗਿ ਗੁਰਿ ਉਬਰੇ ਪੁੰਨ ਸਤਿਗੁਰ ਕੇਰਾ

(ਗਉੜੀ ਮ: ੪) ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨ ਕਰਮੁ ਅਬ ਕੀਜੈ ॥ ਨਾਨਕ ਹਾਰਿ ਪਰਿਓ ਸਰਨਾਗਤਿ ਅਭੇਦਾਨੁ ਪ੍ਰਭੁ ਦੀਜੈ । (ਜੈਤਸਰੀ ਮਃ ੯) ਖਿਸੈ ਜੋਬਨ ਬਧੈ ਜਰੂਆਦਿਨ ਨਿਹਾਰੈ ਸੰਗੁ ਮੀਚੁ ॥ ਬਿਨਵੰਤੁ ਨਾਨਕ ਆਸੁ ਤੇਰੀ