ਪੰਨਾ:ਗੁਰਮਤ ਪਰਮਾਣ.pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੯) ਪਤਿਤ ਪਵਿਤੁ ਲੀਏ ਕਰਿ ਅਪੁਨੇ ਸਗਲ ਕਰਤੇ ਨਮਸਕਾਰੋ॥ ਬਰਨੁ ਜਾਤਿ ਕਉ ਪੂਛੈ ਨਾਹੀ ਬਾਛਹਿ ਚਰਨ ਰਵਾਰੋ॥੧॥ ਠਾਕੁਰ ਐਸੋ ਨਾਮੁ ਤੁਮਾਰੋ । ਸਗਲ ਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥ ੧॥ ਰਹਾਉ ॥ ਸਾਧ ਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥ ਨਾਮਦੇਉ ਤਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚਮਿਆਰੋ ॥ (ਗੂਜਰੀ ਮ: ੫)

  • ਸਮਾਪਤ*

SICLIO DOAAL (੧੮) *ਇਸ ਤੇ ੩੩ ਤੋਂ ੩੮ ਦੇ ਪਰਮਾਣ ਦਿਓ। ਇਸ ਤੇ ੧੪੩ ਤੋਂ ੧੪੮ ਦੇ ਪ੍ਰਮਾਣ ਦਿਓ । ਇਸ ਤੇ ੮੪ ਤੋਂ ੯੦ ਤਕ ਪਰਮਾਣ ਦਿਓ । .