ਪੰਨਾ:ਗੁਰਮਤ ਪਰਮਾਣ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੯ ) ੧੦. ਇਨਿ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ। ਕਿੰਚਤ ਪੀਤਿ ਨ ਉਪਜੈ

ਜਨ ਕਉ ਜਨ ਕਹਾ ਕਰਹਿ ਬਿਚਾਰੇ ॥ ਰਹਾਉ ॥

(ਬਿਲਾਵਲ ਕਬੀਰ ਜੀ) ੧੧, ਜਿਨਿ ਕੀਨੇ ਵਸਿ ਅਪੁਨੇ ਤੋਗੁਣ ਭਵਣ ਚਤੁਰ ਸੰਸਾਰਾ। ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹ ਜੰਤੁ ਵਿਚਾਰਾਂ । ਪ੍ਰਭ ਕੀ ਓਟ ਗਹੀ ਤਉ ਛੂਟੋ ॥ ਸਾਧ ਪੂਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧॥ਰਹਾਉ॥ ਨਹ ਸੁਣੀਐ ਨਹ ਮੁਖ ਤੇ ਬਕੀਐ ਹੁ ਮੋਹੈ ਉਹ ਡੀਠੀ । ਐਸੀ ਠਗਉਰੀ ਪਾਇ ਭੁਲਾਵੈ ਮਨ ਸਭ ਕੈ ਲਾਗੇ ॥ ਮਾਇ ਬਾਪ ਪੂਤ ਹਿਤ ਭਾ ਉਨਿ ਘਰਿ ਘਰਿ ਮੇਲਿਓ ਦੂਆ ॥ ਕਿਸਹੀ ਵਾਧਿ ਘਾਟਿ ਕਿਸਹੀ ਪਹਿ ਸਗਲੇ ਲਰਿ ਲਰਿ ਮੂਆ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤ ਦਿਖਾਇਆ।