ਪੰਨਾ:ਗੁਰਮਤ ਪਰਮਾਣ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੬) ੨੨. ਜੈਸੇ ਮਧੁ ਮਾਖੀ ਸੀਚਿ ਸੀਚਿਕੈ ਇਕਤੁ ਕਰੈ ਹਰੈ ਮਧੁ ਆਇ ਕੇ ਮੁਖ ਛਾਰੁ ਡਾਰਿ ਕੈ ॥ ਜੈਸੇ ਬਛੁ ਹੇਤ ਗਊ ਸੰਚਤ ਹੈ ਖੀਰੁ ਤਾਹ ਲੇਤ ਹੈ ਅਹੀਰੁ ਦੁਹਿ ਬਛਰੇ ਬਿਡਾਰਿਕੈ ॥ ਜੈਸੇ ਧਰ ਖੋਦਿ ਖੋਦਿ ਕਰ ਬਿਲ ਸਾਜੇ ਮੁਸ਼ਾ ਪੈਸਤ ਸਰਪੁ ਧਾਇ ਖਾਇ ਤਾਹਿ ਮਾਰਕੈ ॥ ਤੈਸੇ ਕੋਟ ਪਾਪ ਕਰਿ ਮਾਇਆ ਜੋਰਿ ਜੋਰਿ ਮੁੜੇ ਅੰਤਿ ਕਾਲ ਛਾਡਿ ਚਲੈ ਦੋਨੋ ਕਰ ਝਾਰਿਕੈ । ਵ ਜੇ ਤੁਸੀਂ ਗੁਰਪੁਰਬਾਂ, ਅਨੰਦ ਕਾਰਜਾਂ ਤੇ ਹੋਰ ਸਮੇਂ ਸਮੇਂ ਦੇ ਗੁਰਬਾਣੀ ਪਰਮਾਣ ਪਨਾ ਚਾਹੁੰਦੇ ਹੋ ਤਾਂ ਕੀਰਤਨ ਲੜੀਦੀ ਦੂਜੀ ਪੁਸਤਕ ਗੁਰਬਾਣੀ ਦਰਸ਼ਨ ਮੰਗਾਕੇ ਪੜੋ ਸੰਨ੍ਹ ਕਰਤਾ ਭਾਈ ਮੇਹਰ ਸਿੰਘ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ