ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨੫) ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੇ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ! (ਸਲੋਕ ਕਬੀਰ ਜੀ) ੬. ਮਾਨਸ ਦੇਹ
ਬਹੁਰਿ ਨ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ।
(ਗਉੜੀ ਕਬੀਰ ਜੀ) ਫਫਾ ਫਿਰਤ ਫਿਰਤ ਤੂ ਆਇਆ ਦੁਰਲਭ ਦੇਹ ਕਲਿਜੁਗ ਮਹਿ ਪਾਇਆ
ਫਿਰ ਇਆ ਅਉਸਰੁ ਚਰੈ ਨ ਹਾਥਾ । ਨਾਮੁ ਜਪਹੁ ਤਉ ਕਟੀਐ ਫਾਸਾ ।
(ਗਉੜੀ ਬਾਵਨ ਅਖਰੀ ਮ: ੫)
ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ।
(ਆਸਾ ਮਃ ੫) ਰੈਣੁ ਗਵਾਈ ਸੋਇਕੈ ਦਿਵਸੁ ਗਵਾਇਆ ਖਾਇ
॥ ਹੀਰੇ ਜੈਸਾ ਜਨਮ ਹੈ ਕਉਡੀ ਬਦਲੇ ਜਾਇ ॥
(ਗਉੜੀ ਮ: ੧) ੧੦, ਜਉ ਸੁਖ ਕਉ ਚਾਹੈ
ਸਦਾ ਸਰਨਿ ਰਾਮ ਕੀ ਲੇਹਿ ॥ ਕਹੁ ਨਾਨਕ ਸੁਨੁ ਰੇ ਮਨਾ ਦੁਰਲਭ ਮਾਨੁਖ ਦੇਹ ॥
(ਸਲੋਕ ਮ:੯) : ੧੧. ਪਾਨੀ ਕਾਹੇ ਕਉ ਲੋਭ ਲਾਗੇ