ਪੰਨਾ:ਗੁਰਮਤ ਪਰਮਾਣ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧. ਮੇਰੀ ਖਲੋ ਮੋਜੜੇ ਗੁਰ ਸਿਖ ਹੰਢਾਂਦੇ । ਮਸਤਕ ਲਗੇ ਸਾਧ ਰੇਣ ਵਡਭਾਗ ਜਿਨਾਂਦੇ । (ਵਾਰਾਂ ਭਾਈ ਗੁਰਦਾਸਜੀ) ੧੨, ਹਰਕਿ ਬਾਸਦ ਦਾਯਮਾ ਦਰ ਯਾਦਿ ਓ । ਯਾਦ ਹਕ ਹਰਦਮ ਬਵਦ ਇਰਸਾਦਿ ਓ । (ਜ਼ਿੰਦਗਨਾਮਾ ਭਾ: ਨੰਦ ਲਾਲ ਜੀ ) ਇਸਦਾ ਭਾਵ ਗੁਰਬਾਣੀ ਵਿਚੋਂ ਜਨ ਨਾਨਕ ਧੂੜ ਮੰਗੇ ਤਿਸੁ ਗੁਰਸਿਖ ਕੀ ਜੋ

ਆਪਿ ਜਪੈ ਅਵਰਹ ਨਾਮਿ ਜਪਾਵੈ ॥

(ਗਉੜੀ ਕੀ ਵਾਰ ਮ: ੪) ੧੩.

ਦੌਲਤ ਅੰਦਰ ਖਿਦਮਤੇ ਮਰਦਾਨਿ 

ਓਸਤ ਹਰ ਗਦਾ ਓ ਬਾਦਸ਼ਾਹ ਕੁਰਬਾਨ ਓਸਤ ॥ (ਜ਼ਿੰਦਗੀਨਾਮਾ ਭਾ: ਨੰਦ ਲਾਲ ਜੀ) ਭੇਖ ਦੁਖਾਏ ਜਗਤ ਕੋ ਲੋਗਨ ਕੋ ਬਸਕੀਨ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥

ਗਲੀ ਜਿਨਾ ਜਪ ਮਾਲੀਆ ਲੋਟੇ ਹਥਿ ਨਿਬਗ ।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥

(ਆਸਾ ਕਬੀਰ ਜੀ) ਹਿਰਦੈ ਜਿਨਕੈ ਕੰਪਟ ਵਸੈ ਬਾਹਰਹੁ ਸੰਤ ਕਹਾਹਿ ॥ ਤ੍ਰਿਸ਼ਨਾ ਮੂਲਿ ਨ ਚੁਕਈ ਅੰਤਿ ਗਏ ਪਛਤਾਇ ॥ (ਗੂਜਰੀ ਮ: ੩)