ਪੰਨਾ:ਗੁਰਮਤ ਪਰਮਾਣ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩ ) ਜਿਨੀ ਗੁਰਕੈ ਬਚਨਿ ਅਰਾਧਿਆਂ

ਤਿਨ ਵਿਸਰਿ ਗਏ ਸਭਿ ਦੁਖਾ । 

ਤੇ ਸੰਤ ਭਲੇ ਗੁਰਸਿਖ ਹੈ । ਜਿਨ ਨਾਹੀ ਚਿੰਤ ਪਰਾਈ ਦੁਖਾ ॥ ਧੰਨੁ ਧੰਨ ਤਿਨਕਾ ਗੁਰੂ ਹੈ । ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ(ਵਡਹੰਸ ਮ: ੪} ੧੩. ਗੁਰ ਸਤਿਗੁਰ ਕਾ ਜੋ ਸਿਖੁ ਅਖਾਏ । ਸੁ ਭਲਕੇ ਉਠਿ ਹਰਿਨਾਮੁ ਧਿਆਵੈ ॥

ਉਦਮੁ ਕਰੇ ਭਲਕੇ ਪ੍ਰਭਾਤੀ 
ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪੁ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ . ਸੋ ਗੁਰਸਿਖੁ ਗੁਰੂ ਮਨਿ ਭਾਵੈ ।

(ਗਉੜੀ ਕੀ ਵਾਰ ਮ: ੪) ੧੪. ਜਿਸਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ । ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗ ਪਾਏ । (ਅ) (ਮਾਝ ਕੀ ਵਾਰ ਮ: ੪) ੧੫. ਸਾਧ ਕਰਮ ਜੇ ਪੁਰਖ ਕਮਾਵੈ ।