ਪੰਨਾ:ਗੁਰਮਤ ਪਰਮਾਣ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੨ ) ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ } (ਗਉੜੀ ਸੁਖਮਨੀ ਮ: ੫ ੧੦. ਉਠਤ ਬੈਠਤ ਸੋਵਤ ਨਾਮ । ਕਹੁ ਨਾਨਕ ਜਨਕੈ ਸਦ ਕਾਮ । (ਗਉੜੀ ਸੁਖਮਨੀ ਮ: ੫) ੧੧. ਚਰਨ ਕਮਲ ਆਮ ਆਧਾਰੇ। ਏਕ ਨਿਹਾਰਹਿ ਆਗਿਆਕਾਰ।.

ਏਕੋ ਬਨਜ ਏਕੋ ਬਿਉਹਾਰੀ। ਅਵਰ ਨ ਜਾਨਹਿ ਬਿਨ ਨਿਰੰਕਾਰੀ 

। ਹਰਖ ਸੋਗ ਦੋਹਹੁੰ ਤੇ ਮੁਕਤੇ। ਸਦਾ ਅਲਪਤਿ ਜੋਗ ਅਰ ਜੁਗਤੇ ॥ ਦੀਸਹਿ ਸਭ ਮਹਿ ਸਭਤੇ ਰਹਤੇ ਪਾਰਬ੍ਰਹਮ ਕਾ ਉਇ ਧਿਆਨੁ ਧਰਤੇ। ਸੰਤਨ ਕੀ ਮਹਿਮਾ ਕਵਨ ਵਖਾਨਉ ॥ ਅਗਾਧ ਬੋਧ ਕਿਛੁ ਮਿਤ ਨਹੀਂ ਜਾਨਉ । ਪਾਰਬ੍ਰਹਮ ਮੋਹਿ 41 ਕੀਜੈ ! ਧੂਰਿ ਸੰਤਨ ਕੀ ਨਾਨਕ ਦੀਜੈ | (ਗਉੜੀ ਮ: ੫) ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥ ਸਭ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾਂ । ੧੨.