ਪੰਨਾ:ਗੁਰਮਤ ਪਰਮਾਣ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੯ ) ਜਲ ਥਲ ਮਹੀਅਲਿ ਛਲ ਕਰ ਛਾਈ । ਕਵਲਾਸਣ ਕਵਲਾਪਤੀ - ਸਾਧ ਸੰਗਤਿ ਸ਼ਰਣਾਗਤ ਆਈ । (ਵਾਰਾਂ ਭਾਈ ਗੁਰਦਾਸ ਜੀ) ੧੬. ਗੁਰਮੁਖ ਸੁਖ ਫਲ ਪਾਇਆ ਸਾਧ ਸੰਗਤਿ ਗੁਰ ਸ਼ਰਣ ਆਏ । ਧੂ ਪੂਹਿਲ ਦਿ ਵਖਾਣੀਅਨਿ ਅੰਬੀਕ ਬਲ ਭਗਤ ਸਬਾਏ ॥

ਸਨਕਾਦਿਕ ਜੈ ਦੇਉ ਜਗ ਬਾਲਮੀਕ ਸਤਸੰਗ ਤਰਾਏ ।

(ਵਾਰਾਂ ਭਾਈ ਗੁਰਦਾਸ ਜੀ) ਸੰਤ ਰਹਤ ਸੁਨਹੁ ਮੇਰੇ ਭਾਈ। ਜਿਨਾ ਬਾਸਿ

ਗਿਰਾਸਿ ਨ ਵਿਸਰੇ ਹਰਿਨਾਮਾ ਮਨਿ ਮੰਤਵ
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥

(ਗਉੜੀ ਕੀ ਵਾਰ ਮ: ੫) ਸੰਤ ਕਾ ਮਾਰਗੁ

ਧਰਮ ਕੀ ਪਉੜੀ ਕੋ ਵਡਭਾਗੀ ਪਾਏ। 

ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ । (ਸੋਰਠ ਮ: ੫)