ਪੰਨਾ:ਗੁਰਮਤ ਪਰਮਾਣ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩. ਆਦਿ ਹੀ ਅਧਾਨ ਬਿਖੇ ਹੋਇ ਨਿਰਮਾਨ ਪਾਨੀ ਮਾਸ ਦਸ ਗਨਤ ਹੀ ਗਨਤ ਬਿਹਾਤ ਹੈ । ਜਨਮਤ ਸੁਤੇ ਸਬ ਕੁਟੰਬ ਅਨੰਦ ਮਈ

ਬਾਲ ਬੁਧਿ ਗਨਤ ਬਿਤੀਤ ਨਿਬ ਪਾਤ ਹੈ। 

ਪਢਤ ਬਿਵਾਨੀਅਤਿ ਜੋਬਨ ਮੈ ਭੋਗ ਬਿਖੈ

ਬਨਜ ਬਿਉਹਾਰ ਕੇ ਬਿਥਾਰ ਲਪਟਾਤ ਹੈ। 

ਬਢਤਾ ਬਿਆਜ ਕਾਜ ਗਨਤ ਅਵਧ ਬੀਤੀ

ਗੁਰ ਉਪਦੇਸ ਬਿਨ ਜਮਪੁਰ ਜਾਤ ਹੈ।

(ਕਬਿਤ ਸਵਯੇ ਭਾ: ਗੁਰਦਾਸ ਜੀ) ਸਾਧ ਸੰਗਤ ਇਕ ਉਤਮ ਪੰਥ ਸੁਨਿਉ

ਗੁਰ ਸੰਗਤ ਸਤ ਸੰਗਤਿ ਮਹਿ ਹਰਿ ਹਰਿ
ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ। 

ਵਡੈ ਭਾਗਿ ਸਤ ਸੰਗਤ ਪਾਈ ਗੁਰ ਸਤਿਗੁਰੁ ਪਰਸਿ ਭਗਵਾਨ। (ਪ੍ਰਭਾਤੀ ਮ: ੪) ਵਡਭਾਗੀ ਹਰਿ ਸੰਗਤ ਪਾਵਹਿ