ਗਾਇਨ ਕਰਨ ਦਾ ਤਰੀਕਾ
ਅਸਥਾਈ
ਆਵੋ ਸਾਜਨਾ ਦੇਖਾਂ ਦਰਸ਼ਨ ਤੇਰਾ | ਆਵੋ (੨)
ਅੰਤਰਾ
ਆਪਨੜੇ ਘਰ ਖੜੀ ਮੈ ਤਕੀ ਮੈ ਮਨ ਚਾਓ ਘਨੇਰਾ
ਆਵੇ ... ... ...
ਚਾਉ ਘਨੇਰਾ ਸੁਣ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥
(੯੧)