ਸ਼ਬਦ ਨੰ: ੪੫
ਜੈਸਾ ਸਤਿ ਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ । ਵਿਛੁੜਿਆਂ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ । ਹਰਨਾਮੋ ਮੰਤੁ ਦ੍ਰਿੜਾਇਦਾ ਕਟੇ ਹਉਮੈ ਰੋਗੁ ਨਾਨਕ ਸਤਿ ਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ ।
(tt)